16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕਾਂਗਰਸ ਦੇ 140ਵੇਂ ਸਥਾਪਨਾ ਦਿਵਸ 'ਤੇ ਇੰਦਰਾ ਭਵਨ ਵਿਖੇ ਲਹਿਰਾਇਆ ਝੰਡਾ

ਨਵੀਂ ਦਿੱਲੀ, 28 ਦਸੰਬਰ - ਕਾਂਗਰਸ ਦੇ 140ਵੇਂ ਸਥਾਪਨਾ ਦਿਵਸ 'ਤੇ ਇੰਦਰਾ ਭਵਨ ਵਿਖੇ ਝੰਡਾ ਲਹਿਰਾਉਣ ਸਮਾਰੋਹ ਵਿਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜਨ ਖੜਗੇ, ਸੰਸਦੀ ਪਾਰਟੀ...

ਅਜੀਤ ਡੈਸਕ 28-12-2025

ਨਵੀਂ ਦਿੱਲੀ, 28 ਦਸੰਬਰ - ਕਾਂਗਰਸ ਦੇ 140ਵੇਂ ਸਥਾਪਨਾ ਦਿਵਸ 'ਤੇ ਇੰਦਰਾ ਭਵਨ ਵਿਖੇ ਝੰਡਾ ਲਹਿਰਾਉਣ ਸਮਾਰੋਹ ਵਿਚ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜਨ ਖੜਗੇ, ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ, ਲੋਕ ਸਭਾ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਹੋਰ ਪਾਰਟੀ ਨੇਤਾ ਸ਼ਾਮਲ ਹੋਏ।

ਪਿਛਲੀ ਖ਼ਬਰ ਨਰੇਗਾ ਨੂੰ ਖ਼ਤਮ ਕਰਨ ਲਈ ਸਾਜ਼ਿਸ਼ ਦੇ ਵਿਰੁੱਧ ਅੱਜ ਤੋਂ ਹੀ ਦੇਸ਼ ਭਰ ਵਿਚ ਆਪਣੀ ਮੁਹਿੰਮ ਸ਼ੁਰੂ ਕਰੇਗੀ ਕਾਂਗਰਸ - ਸਚਿਨ... ਅਗਲੀ ਖ਼ਬਰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਆਰੰਭ