16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ 'ਸਵੱਛ, ਸੁੰਦਰ, ਸਬੂਜਾ ਅੰਗੁਲ' ਸਫਾਈ ਮੁਹਿੰਮ 'ਚ ਲਿਆ ਹਿੱਸਾ

ਅੰਗੁਲ (ਉਡੀਸ਼ਾ), 28 ਦਸੰਬਰ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ 'ਸਵੱਛ, ਸੁੰਦਰ, ਸਬੂਜਾ ਅੰਗੁਲ' ਸਫਾਈ ਮੁਹਿੰਮ 'ਚ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਅੰਗੁਲ ਨਗਰਪਾਲਿਕਾ ਅਧੀਨ...

ਅਜੀਤ ਡੈਸਕ 28-12-2025

ਅੰਗੁਲ (ਉਡੀਸ਼ਾ), 28 ਦਸੰਬਰ - ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ 'ਸਵੱਛ, ਸੁੰਦਰ, ਸਬੂਜਾ ਅੰਗੁਲ' ਸਫਾਈ ਮੁਹਿੰਮ 'ਚ ਹਿੱਸਾ ਲਿਆ। ਇਸ ਤੋਂ ਬਾਅਦ ਉਨ੍ਹਾਂ ਅੰਗੁਲ ਨਗਰਪਾਲਿਕਾ ਅਧੀਨ 27 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। 

ਪਿਛਲੀ ਖ਼ਬਰ ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਖ਼ਤਰਨਾਕ ਅਗਲੀ ਖ਼ਬਰ ⭐ਮਾਣਕ-ਮੋਤੀ⭐