16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਅਸੀਂ ਹਰ ਪਿੰਡ ਵਿਚ ਜਾਵਾਂਗੇ ਅਤੇ ਵੀ.ਬੀ. ਜੀ.-ਰਾਮ ਜੀ ਸਕੀਮ ਦਾ ਵਿਰੋਧ ਕਰਾਂਗੇ - ਸੁਖਜਿੰਦਰ ਸਿੰਘ ਰੰਧਾਵਾ

ਨਵੀਂ ਦਿੱਲੀ, 27 ਦਸੰਬਰ - ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "...ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ, ਕੀ ਪੰਜਾਬ, ਹਰਿਆਣਾ, ਜਾਂ ਰਾਜਸਥਾਨ ਵਰਗੇ ਰਾਜ (ਵੀ.ਬੀ. ਜੀ.-ਰਾਮ ਜੀ ਸਕੀਮ ਦੇ ਤਹਿਤ) 40% ਪੈਸਾ...

ਅਜੀਤ ਡੈਸਕ 27-12-2025

ਨਵੀਂ ਦਿੱਲੀ, 27 ਦਸੰਬਰ - ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ, "...ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ, ਕੀ ਪੰਜਾਬ, ਹਰਿਆਣਾ, ਜਾਂ ਰਾਜਸਥਾਨ ਵਰਗੇ ਰਾਜ (ਵੀ.ਬੀ. ਜੀ.-ਰਾਮ ਜੀ ਸਕੀਮ ਦੇ ਤਹਿਤ) 40% ਪੈਸਾ ਮੁਹੱਈਆ ਕਰਵਾ ਸਕਣਗੇ? ਕਦੇ ਨਹੀਂ। ਅੰਤ ਵਿਚ, ਉਹ ਸਕੀਮ ਨੂੰ ਬੰਦ ਕਰ ਦੇਣਗੇ ਅਤੇ ਗਰੀਬਾਂ ਨੂੰ ਪਰਮਾਤਮਾ ਦੀ ਰਹਿਮਤ 'ਤੇ ਛੱਡ ਦੇਣਗੇ। ਜੋ ਕੰਮ ਦਿੱਤਾ ਜਾ ਰਿਹਾ ਸੀ, ਉਹ ਰੁਕ ਜਾਵੇਗਾ... ਤੁਸੀਂ ਦੇਖੋ ਇਸ ਤੋਂ ਬਾਅਦ ਦੇਸ਼ ਕਿੱਥੇ ਖੜ੍ਹਾ ਹੋਵੇਗਾ, ਅਸੀਂ ਕਿੱਥੇ ਖੜ੍ਹੇ ਹੋਵਾਂਗੇ?... ਅਸੀਂ ਹਰ ਪਿੰਡ ਵਿਚ ਜਾਵਾਂਗੇ ਅਤੇ ਇਸ ਦਾ ਵਿਰੋਧ ਕਰਾਂਗੇ..."।

ਪਿਛਲੀ ਖ਼ਬਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਅਗਲੀ ਖ਼ਬਰ ਉਨਾਵ ਜਬਰ ਜਨਾਹ ਮਾਮਲੇ ਦੀ ਪੀੜਤਾ ਅਤੇ ਪਰਿਵਾਰ ਨੇ ਸੀਬੀਆਈ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ