ਰਾਜਪੁਰਾ , 23 ਦਸੰਬਰ - ਦਾਮਨ ਹੇੜੀ ਪਿੰਡ ਜਾਂਦੀ ਸੜਕ 'ਤੇ ਬਣੇ ਮੁਕਤ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਆਈ ਹੈ। ਰਾਜਪੁਰਾ ਪੁਲਿਸ ਅਤੇ ਡਾਗ ਸਕੁਐਡ ਨੇ ਦੇਰ ਰਾਤ ਸ਼ਾਮ ਨੂੰ ਸਕੂਲ ਦੀ ਚੈਕਿੰਗ ਕੀਤੀ ਗਈ। ਸਕੂਲ ਦੇ ਸਕਿਉਰਟੀ ਗਾਰਡ ਵੀ ਪੁਲਿਸ ਵਲੋਂ ਸਮਝਾਇਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਦਾਮਨ ਹੇੜੀ ਦੇ ਇਕ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਆਈ ਈਮੇਲ
ਰਾਜਪੁਰਾ , 23 ਦਸੰਬਰ - ਦਾਮਨ ਹੇੜੀ ਪਿੰਡ ਜਾਂਦੀ ਸੜਕ 'ਤੇ ਬਣੇ ਮੁਕਤ ਪਬਲਿਕ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਈਮੇਲ ਆਈ ਹੈ। ਰਾਜਪੁਰਾ ਪੁਲਿਸ ਅਤੇ ਡਾਗ ਸਕੁਐਡ ਨੇ ਦੇਰ ਰਾਤ ਸ਼ਾਮ ਨੂੰ ਸਕੂਲ ਦੀ ...
ਅਜੀਤ ਡੈਸਕ
23-12-2025