15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਧੁੰਦ ਕਾਰਨ ਟਕਰਾਈਆਂ ਦੋ ਸਕੂਲੀ ਬੱਸਾਂ, ਵੱਡੇ ਨੁਕਸਾਨ ਤੋਂ ਬਚਾਅ

ਮੋਹਾਲੀ, 18 ਦਸੰਬਰ- ਧੁੰਦ ਕਾਰਨ ਅੱਜ ਸਵੇਰੇ ਮੋਹਾਲੀ ਦੇ ਕੁਰਾਲੀ ਵਿਖੇ ਚੰਡੀਗੜ੍ਹ ਹਾਈਵੇਅ 'ਤੇ ਦੋ ਸਕੂਲ ਬੱਸਾਂ ਆਪਸ ਵਿਚ ਟਕਰਾ ਗਈਆਂ। ਇਕ ਬੱਸ ਕੁਰਾਲੀ ਤੋਂ ਆ ਰਹੀ ਸੀ ਜਦੋਂ...

ਅਜੀਤ ਡੈਸਕ 18-12-2025

ਮੋਹਾਲੀ, 18 ਦਸੰਬਰ- ਧੁੰਦ ਕਾਰਨ ਅੱਜ ਸਵੇਰੇ ਮੋਹਾਲੀ ਦੇ ਕੁਰਾਲੀ ਵਿਖੇ ਚੰਡੀਗੜ੍ਹ ਹਾਈਵੇਅ 'ਤੇ ਦੋ ਸਕੂਲ ਬੱਸਾਂ ਆਪਸ ਵਿਚ ਟਕਰਾ ਗਈਆਂ। ਇਕ ਬੱਸ ਕੁਰਾਲੀ ਤੋਂ ਆ ਰਹੀ ਸੀ ਜਦੋਂ ਕਿ ਦੂਜੀ ਗਲਤ ਪਾਸੇ ਤੋਂ ਕੁਰਾਲੀ ਜਾ ਰਹੀ ਸੀ, ਜਿਸ ਕਾਰਨ ਦੋਵੇਂ ਟਕਰਾ ਗਈਆਂ। ਹਾਦਸੇ ਵਿਚ ਦੋਵਾਂ ਬੱਸਾਂ ਦੇ ਡਰਾਈਵਰਾਂ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਸਾਰਿਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।

ਪਿਛਲੀ ਖ਼ਬਰ ਦਿੱਲੀ ’ਚ ਸਖ਼ਤੀ, ਥਾਂ ਥਾਂ ਕੀਤੀ ਜਾ ਰਹੀ ਗੱਡੀਆਂ ਦੀ ਚੈਕਿੰਗ ਅਗਲੀ ਖ਼ਬਰ ਸਟੈਚੂ ਆਫ਼ ਯੂਨਿਟੀ ਦੇ ਮੂਰਤੀਕਾਰ ਰਾਮ ਸੁਤਾਰ ਦਾ ਦਿਹਾਂਤ