15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਝਾਰਖੰਡ ਸਥਾਪਨਾ ਦਿਵਸ ਮੌਕੇ ਝਾਰਖੰਡ ਸਰਕਾਰ ਵਲੋਂ 'ਸਫ਼ਾਈ ਲਈ ਦੌੜ' ਦਾ ਆਯੋਜਨ

ਰਾਂਚੀ, 15 ਨਵੰਬਰ - ਝਾਰਖੰਡ ਸਰਕਾਰ ਨੇ ਝਾਰਖੰਡ ਸਥਾਪਨਾ ਦਿਵਸ ਦੇ ਮੌਕੇ 'ਤੇ 'ਸਫ਼ਾਈ ਲਈ ਦੌੜ' ਦਾ ਆਯੋਜਨ ਕੀਤਾ...

ਅਜੀਤ ਡੈਸਕ 15-11-2026

ਰਾਂਚੀ, 15 ਨਵੰਬਰ - ਝਾਰਖੰਡ ਸਰਕਾਰ ਨੇ ਝਾਰਖੰਡ ਸਥਾਪਨਾ ਦਿਵਸ ਦੇ ਮੌਕੇ 'ਤੇ 'ਸਫ਼ਾਈ ਲਈ ਦੌੜ'  ਦਾ ਆਯੋਜਨ ਕੀਤਾ ਹੈ। ਇਹ ਦੌੜ ਮੋਰਹਾਬਾਦੀ ਸਥਿਤ ਬਾਪੂ ਵਾਟਿਕਾ ਤੋਂ ਸ਼ੁਰੂ ਹੋਈ। ਇਸ ਮੌਕੇ ਝਾਰਖੰਡ ਦੇ ਵਿੱਤ ਮੰਤਰੀ ਰਾਧਾ ਕ੍ਰਿਸ਼ਨ ਕਿਸ਼ੋਰ ਨੇ ਕਿਹਾ, "ਮੁੱਖ ਮੰਤਰੀ ਦਾ ਸੰਦੇਸ਼ ਹੈ ਕਿ ਸਾਡਾ ਝਾਰਖੰਡ ਖੁਸ਼ਹਾਲ ਅਤੇ ਸੰਪੰਨ ਬਣਿਆ ਰਹੇ..."।

ਪਿਛਲੀ ਖ਼ਬਰ ਬਦਰੀਨਾਥ ਧਾਮ ਦੇ ਕਿਵਾੜ ਬੰਦ ਹੋਣ ਤੋਂ ਠੀਕ ਇਕ ਮੌਸਮ ਨੇ ਅਚਾਨਕ ਲਈ ਕਰਵਟ, ਬਰਫ਼ਬਾਰੀ ਸ਼ੁਰੂ ਅਗਲੀ ਖ਼ਬਰ 5ਵੇਂ ਵਨਡੇ 'ਚ ਟਾਸ ਜਿੱਤ ਕੇ ਨਿਊਜ਼ੀਲੈਂਡ ਵਲੋਂ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ