07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਮਾਜਰੀ ਦੇ ਰੁੜਕੀ ਖਾਮ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਦਿਲਬਾਗ ਸਿੰਘ ਜੇਤੂ

ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਮਾਜਰੀ ਦੇ ਰੁੜਕੀ ਖਾਮ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਦਿਲਬਾਗ ਸਿੰਘ ਜੇਤੂ ਰਹੇ। ਦਿਲਬਾਗ ਸਿੰਘ 677 ਵੋਟਾਂ, ਕਾਂਗਰਸ ਦੇ ਉਮੀਦਵਾਰ ਸਤਨਾਮ ਸਿੰਘ ਨੂੰ 625 ਵੋਟਾਂ, ਅਕਾਲੀ ਦਲ ਦੇ ਉਮੀਦਵਾਰ...

ਅਜੀਤ ਡੈਸਕ 17-12-2025

 ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਮਾਜਰੀ ਦੇ ਰੁੜਕੀ ਖਾਮ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਦਿਲਬਾਗ ਸਿੰਘ ਜੇਤੂ ਰਹੇ। ਦਿਲਬਾਗ ਸਿੰਘ 677 ਵੋਟਾਂ, ਕਾਂਗਰਸ ਦੇ ਉਮੀਦਵਾਰ ਸਤਨਾਮ ਸਿੰਘ ਨੂੰ 625 ਵੋਟਾਂ, ਅਕਾਲੀ ਦਲ ਦੇ ਉਮੀਦਵਾਰ ਬਹਾਦਰ ਸਿੰਘ ਨੂੰ 307 ਵੋਟਾਂ ਅਤੇ ਬੀਜੇਪੀ ਦੀ ਉਮੀਦਵਾਰ ਨੂੰ 557 ਵੋਟਾਂ ਪੋਲ ਹੋਈਆਂ।

ਪਿਛਲੀ ਖ਼ਬਰ ਦਾਨੇ ਵਾਲਾ ਤੋਂ ਅਕਾਲੀ ਦਲ ਦੀ ਉਮੀਦਵਾਰ ਦੀ ਹੋਈ ਜਿੱਤ ਅਗਲੀ ਖ਼ਬਰ ਬਲਾਕ ਸੰਮਤੀ ਮਾਜਰੀ ਦੇ ਜੈਂਤੀ ਮਾਝੀ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਗੁਰਦੀਪ ਕੌਰ ਜੇਤੂ