07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਉਤਰ ਪ੍ਰਦੇਸ਼: ਲੈਂਟਰ ਡਿੱਗਣ ਕਾਰਨ ਵਾਪਰਿਆ ਹਾਦਸਾ

ਗਾਜ਼ੀਆਬਾਦ, (ਉੱਤਰ ਪ੍ਰਦੇਸ਼), 7 ਨਵੰਬਰ- ਉਤਰ ਪ੍ਰਦੇਸ਼ ਦੇ ਮੋਦੀਨਗਰ ਵਿਚ ਸਿਕਰੀ ਪਿੰਡ ’ਚ ਲੈਂਟਰ ਪਾਉਣ ਦੌਰਾਨ ਇਕ ਹਾਦਸਾ ਵਾਪਰ ਗਿਆ। ਲੈਂਟਰ ਡਿੱਗਣ ਕਾਰਨ ਲਗਭਗ 5 ਤੋਂ 8 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ

ਅਜੀਤ ਡੈਸਕ 07-11-2026

ਗਾਜ਼ੀਆਬਾਦ, (ਉੱਤਰ ਪ੍ਰਦੇਸ਼), 7 ਨਵੰਬਰ- ਉਤਰ ਪ੍ਰਦੇਸ਼ ਦੇ ਮੋਦੀਨਗਰ ਵਿਚ ਸਿਕਰੀ ਪਿੰਡ ’ਚ ਲੈਂਟਰ ਪਾਉਣ ਦੌਰਾਨ ਇਕ ਹਾਦਸਾ ਵਾਪਰ ਗਿਆ। ਲੈਂਟਰ ਡਿੱਗਣ ਕਾਰਨ ਲਗਭਗ 5 ਤੋਂ 8 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਤੇ ਬਚਾਅ ਕਾਰਜ ਜਾਰੀ ਹਨ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਅਗਲੀ ਖ਼ਬਰ ਅਮਰੀਕਾ ਪੁਲਿਸ ਹਿਰਾਸਤ ਵਿਚ ਲਾਰੈਂਸ ਬਿਸ਼ਨੋਈ ਦਾ ਕਰੀਬੀ ਸਾਥੀ ਹੈਰੀ ਬਾਕਸਰ - ਸੂਤਰ