ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਮਾਜਰੀ ਦੇ ਜੈਂਤੀ ਮਾਝੀ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਗੁਰਦੀਪ ਕੌਰ ਜੇਤੂ ਰਹੀ। ਅਕਾਲੀ ਉਮੀਦਵਾਰ ਗੁਰਦੀਪ ਕੌਰ ਨੂੰ 1024 ਵੋਟਾਂ, ਆਮ ਆਦਮੀ ਪਾਰਟੀ ਦੇ ਪਰਮਜੀਤ ਨੂੰ 767 ਵੋਟਾਂ ਪੋਲ ਹੋਈਆਂ।
ਤਾਜ਼ਾ ਖ਼ਬਰਾਂ
Free
ਬਲਾਕ ਸੰਮਤੀ ਮਾਜਰੀ ਦੇ ਜੈਂਤੀ ਮਾਝੀ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਗੁਰਦੀਪ ਕੌਰ ਜੇਤੂ
ਮੁਹਾਲੀ, 17 ਦਸੰਬਰ - ਬਲਾਕ ਸੰਮਤੀ ਮਾਜਰੀ ਦੇ ਜੈਂਤੀ ਮਾਝੀ ਜ਼ੋਨ ਤੋਂ ਅਕਾਲੀ ਦਲ ਦੀ ਉਮੀਦਵਾਰ ਗੁਰਦੀਪ ਕੌਰ ਜੇਤੂ ਰਹੀ। ਅਕਾਲੀ ਉਮੀਦਵਾਰ ਗੁਰਦੀਪ ਕੌਰ ਨੂੰ 1024 ਵੋਟਾਂ, ਆਮ ਆਦਮੀ ਪਾਰਟੀ ਦੇ ਪਰਮਜੀਤ ਨੂੰ 767 ਵੋਟਾਂ ਪੋਲ...
ਅਜੀਤ ਡੈਸਕ
17-12-2025