01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਗੁੜੱੱਦੀ ਤੋਂ ਕੁਲਵਿੰਦਰ ਸਿੰਘ ਜੇਤੂ

ਬੁਢਲਾਡਾ, 17 ਦਸੰਬਰ (ਸਵਰਨ ਸਿੰਘ ਰਾਹੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਵੋਟਾਂ ਦੀ ਜਾਰੀ ਗਿਣਤੀ ਦੌਰਾਨ ਬਲਾਕ ਸੰਮਤੀ ਦੇ ਆਏ ਤਿੰਨ ਨਤੀਜਿਆ ਚੋਂ ਸੰਮਤੀ ਜ਼ੋਨ ਗੁੱੜਦੀ ਤੋਂ ਅਕਾਲੀ ਸਮਰਥਨ...

ਅਜੀਤ ਡੈਸਕ 17-12-2025

 ਬੁਢਲਾਡਾ, 17 ਦਸੰਬਰ (ਸਵਰਨ ਸਿੰਘ ਰਾਹੀ) - ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਵੋਟਾਂ ਦੀ ਜਾਰੀ ਗਿਣਤੀ ਦੌਰਾਨ ਬਲਾਕ ਸੰਮਤੀ ਦੇ ਆਏ ਤਿੰਨ ਨਤੀਜਿਆ ਚੋਂ ਸੰਮਤੀ ਜ਼ੋਨ ਗੁੱੜਦੀ ਤੋਂ ਅਕਾਲੀ ਸਮਰਥਨ ਪ੍ਰਾਪਤ ਕੁਲਵਿੰਦਰ ਸਿੰਘ ਨੇ ਜਿੱਤ ਹਾਕਲ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ ਕਣਕਵਾਲ ਚਹਿਲਾਂ ਅਤੇ ਗੁਰਨੇ ਕਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਉਮੀਦਵਾਰ ਜੇਤੂ ਰਹੇ ਹਨ।

ਪਿਛਲੀ ਖ਼ਬਰ ਬਲਾਕ ਬਠਿੰਡਾ ਪੰਚਾਇਤ ਸਮਿਤੀ ਦੇ ਨਤੀਜੇ ਅਗਲੀ ਖ਼ਬਰ ਚੱਕ ਘੁਬਾਈ ਉਰਫ਼ ਤਰਾਂ ਵਾਲਾ ਤੋਂ ਅਕਾਲੀ ਉਮੀਦਵਾਰ ਜੇਤੂ