01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਚੱਕ ਘੁਬਾਈ ਉਰਫ਼ ਤਰਾਂ ਵਾਲਾ ਤੋਂ ਅਕਾਲੀ ਉਮੀਦਵਾਰ ਜੇਤੂ

ਮਮਦੋਟ/ ਫਿਰੋਜ਼ਪੁਰ 17 ਦਸੰਬਰ (ਸੁਖਦੇਵ ਸਿੰਘ ਸੰਗਮ):-ਬਲਾਕ ਸੰਮਤੀ ਮਮਦੋਟ ਦੀਆਂ ਚੋਣਾਂ ਦੀ ਚੱਲ ਰਹੀ ਗਿਣਤੀ ਦੋਰਾਨ ਅਕਾਲੀ ਦਲ ਬਾਦਲ ਨੇ ਬਾਜ਼ੀ ਮਾਰਦੇ ਹੋਏ ਇਕ ਸੀਟ ਆਪਣੇ ਨਾਂ ਕਰ ਲਈ ਹੈ। ਸੂਤਰਾਂ ਅਨੁਸਾਰ ਬਲਾਕ ਸੰਮਤੀ ਜੋਨ ਚੱਕ...

ਅਜੀਤ ਡੈਸਕ 17-12-2025

ਮਮਦੋਟ/ ਫਿਰੋਜ਼ਪੁਰ 17 ਦਸੰਬਰ (ਸੁਖਦੇਵ ਸਿੰਘ ਸੰਗਮ):-ਬਲਾਕ ਸੰਮਤੀ ਮਮਦੋਟ ਦੀਆਂ ਚੋਣਾਂ ਦੀ ਚੱਲ ਰਹੀ ਗਿਣਤੀ ਦੋਰਾਨ ਅਕਾਲੀ ਦਲ ਬਾਦਲ ਨੇ ਬਾਜ਼ੀ ਮਾਰਦੇ ਹੋਏ ਇਕ ਸੀਟ ਆਪਣੇ ਨਾਂ ਕਰ ਲਈ ਹੈ। ਸੂਤਰਾਂ ਅਨੁਸਾਰ ਬਲਾਕ ਸੰਮਤੀ ਜੋਨ ਚੱਕ ਘੁਬਾਈ ਉਰਫ਼ ਤਰਾਂ ਵਾਲਾ ਇਸਤਰੀ ਰਾਖਵਾਂ ਤੋਂ ਅਕਾਲੀ ਉਮੀਦਵਾਰ ਮਹੰਤ ਕੌਰ ਮੁਰਕਵਾਲਾ ਜੇਤੂ ਰਹੇ, ਉਨ੍ਹਾਂ ਨੇ ਆਪਣੇ ਵਿਰੋਧੀ ਉਮੀਦਵਾਰ ਕਾਂਗਰਸ ਦੇ ਪਲਵਿੰਦਰ ਕੌਰ ਮੁਰਕਵਾਲਾ ਨੂੰ 286 ਵੋਟਾਂ ਨਾਲ ਮਾਤ ਦਿੱਤੀ। ਸਰਕਾਰੀ ਤੌਰ ਤੇ ਇਸਦੀ ਪੁਸ਼ਟੀ ਹੋਣੀ ਬਾਕੀ ਹੈ
-ਸੁਖਦੇਵ ਸਿੰਘ ਸੰਗਮ ਪੱਤਰਕਾਰ ਮਮਦੋਟ। 

ਪਿਛਲੀ ਖ਼ਬਰ ਬਲਾਕ ਸੰਮਤੀ ਗੁੜੱੱਦੀ ਤੋਂ ਕੁਲਵਿੰਦਰ ਸਿੰਘ ਜੇਤੂ ਅਗਲੀ ਖ਼ਬਰ ਨਾਭਾ ਦੇ ਛੀਟਾਂਵਾਲਾ ਬਲਾਕ ਸੰਮਤੀ ਜ਼ੋਨ ਨੰਬਰ 7 ਤੋਂ 'ਆਪ' ਉਮੀਦਵਾਰ ਗੁਰਲਾਲ ਸਿੰਘ ਮੱਲੀ ਰਹੇ ਜੇਤੂ