31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਮਿਨੀ ਸਕੱਤਰੇਤ ਰਾਜਪੁਰਾ ਵਿਖੇ ਢੋਲ 'ਤੇ ਡਗਾ ਲਾਉਣ ਲਈ ਢੋਲੀ ਤਿਆਰ ਬਰ ਤਿਆਰ

ਰਾਜਪੁਰਾ 17 ਦਸੰਬਰ (ਰਣਜੀਤ ਸਿੰਘ)-ਮਿਨੀ ਸਕੇਤਰਤ ਰਾਜਪੁਰਾ ਵਿਖੇ ਜਿੱਥੇ ਜਿਲ੍ਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਭਾਵੇਂ ਹਾਲ ਦੀ ਘੜੀ ਕਿਸੇ ਨੂੰ ਵੀ ਜੇਤੂ ਨਹੀਂ ਐਲਾਨਿਆ ਗਿਆ ਪਰ ਪਰ ਢੋਲ ਤੇ ਡਗਾ ਲਾਉਣ ਲਈ ਢੋਲੀ ਤਿਆਰ ਬਰ ਤਿਆਰ ਖੜੇ ਹਨ ਇਹਨਾਂ ਦਾ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਕਿ ਕੌਣ...

ਅਜੀਤ ਡੈਸਕ 17-12-2025

ਰਾਜਪੁਰਾ 17 ਦਸੰਬਰ (ਰਣਜੀਤ ਸਿੰਘ ) ਮਿਨੀ ਸਕੇਤਰਤ ਰਾਜਪੁਰਾ ਵਿਖੇ ਜਿੱਥੇ ਜਿਲ੍ਾ ਪਰਿਸ਼ਦ ਅਤੇ ਬਲਾਕ ਸੰਮਤੀ ਦੀਆਂ ਹੋਈਆਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਭਾਵੇਂ ਹਾਲ ਦੀ ਘੜੀ ਕਿਸੇ ਨੂੰ ਵੀ ਜੇਤੂ ਨਹੀਂ ਐਲਾਨਿਆ ਗਿਆ ਪਰ ਪਰ ਢੋਲ ਤੇ ਡਗਾ ਲਾਉਣ ਲਈ ਢੋਲੀ ਤਿਆਰ ਬਰ ਤਿਆਰ ਖੜੇ ਹਨ ਇਹਨਾਂ ਦਾ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ ਕਿ ਕੌਣ ਜਿੱਤੇ ਕੌਣ ਹਾਰੇ ਇਹਨਾਂ ਨੇ ਤਾਂ ਜਿੱਤਣ ਵਾਲੇ ਦੇ ਨਾਂ ਤੇ ਬੋਲੀਆਂ ਪਾ ਕੇ ਢੋਲ ਤੇ ਡਗਾ ਲਾ ਦੇਣਾ ਹੈ ਥੋੜੀ ਦੇਰ ਵਿੱਚ ਹੀ ਜੇਤੂ ਉਮੀਦਵਾਰਾਂ ਦੇ ਸਿਰਾਂ ਤੇ ਜੇਤੂ ਤਾਜ ਸਜਾਇਆ ਜਾਵੇਗਾ। ਅਤੇ ਉਮੀਦਵਾਰਾਂ ਸਮੇਤ ਉਹਨਾਂ ਦੇ ਸਮਰਥਕ ਭੰਗੜੇ ਪਾਉਣ ਲਈ ਅਤੇ ਢੋਲ ਤੇ ਡਗੇ ਲਾਉਣ ਲਈ ਸਭ ਲੋਕ ਤਿਆਰ ਬਰ ਤਿਆਰ ਹਨ ਅਤੇ ਸਿਰਫ ਅੰਦਰਲੇ ਹੁਕਮਾਂ ਦੀ ਇੰਤਜ਼ਾਰ ਵਿੱਚ ਹਨ ਕਿ ਕਦੋਂ ਜੇਤੂ ਉਮੀਦਵਾਰ ਐਲਾਨਿਆ ਜਾਵੇ ਅਤੇ ਕਦੋਂ ਢੋਲ ਤੇ ਡਗੇ ਲਾ ਕੇ ਭੰਗੜੇ ਪਾਏ ਜਾਣ ।

ਪਿਛਲੀ ਖ਼ਬਰ ਨਾਭਾ ਦੇ ਛੀਟਾਂਵਾਲਾ ਬਲਾਕ ਸੰਮਤੀ ਜ਼ੋਨ ਨੰਬਰ 7 ਤੋਂ 'ਆਪ' ਉਮੀਦਵਾਰ ਗੁਰਲਾਲ ਸਿੰਘ ਮੱਲੀ ਰਹੇ ਜੇਤੂ ਅਗਲੀ ਖ਼ਬਰ ਬਲਾਕ ਸੰਮਤੀ ਫ਼ਤਹਿਪੁਰ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਰਾਜਕੁਮਾਰ ਜੇਤੂ