06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2025

ਦੇਸ਼ 'ਤੇ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ 'ਜੰਗ ਦਾ ਕੰਮ' ਮੰਨਿਆ ਜਾਵੇਗਾ - ਮਨਜਿੰਦਰ ਸਿੰਘ (ਸਪਤ ਸ਼ਕਤੀ ਕਮਾਂਡ)

ਨਵੀਂ ਦਿੱਲੀ, 30 ਅਕਤੂਬਰ - ਸਪਤ ਸ਼ਕਤੀ ਕਮਾਂਡ ਦੇ ਮਨਜਿੰਦਰ ਸਿੰਘ ਨੇ ਕਿਹਾ, "ਭਾਰਤੀ ਫ਼ੌਜ 'ਨਿਊ ਨਾਰਮਲ' ਦੀ ਰਾਜਨੀਤਿਕ ਦਿਸ਼ਾ ਦੀ ਪਾਲਣਾ ਕਰ ਰਹੀ ਹੈ, ਜਿਸ ਦੇ ਤਹਿਤ, ਦੇਸ਼ 'ਤੇ ਕਿਸੇ ਵੀ ਅੱਤਵਾਦੀ ਕਾਰਵਾਈ...

ਅਜੀਤ ਡੈਸਕ 30-10-2025

ਨਵੀਂ ਦਿੱਲੀ, 30 ਅਕਤੂਬਰ - ਸਪਤ ਸ਼ਕਤੀ ਕਮਾਂਡ ਦੇ ਮਨਜਿੰਦਰ ਸਿੰਘ ਨੇ ਕਿਹਾ, "ਭਾਰਤੀ ਫ਼ੌਜ 'ਨਿਊ ਨਾਰਮਲ' ਦੀ ਰਾਜਨੀਤਿਕ ਦਿਸ਼ਾ ਦੀ ਪਾਲਣਾ ਕਰ ਰਹੀ ਹੈ, ਜਿਸ ਦੇ ਤਹਿਤ, ਦੇਸ਼ 'ਤੇ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ 'ਜੰਗ ਦਾ ਕੰਮ' ਮੰਨਿਆ ਜਾਵੇਗਾ ਅਤੇ ਫ਼ੌਜ ਨੂੰ ਅਜਿਹੀਆਂ ਕਿਸੇ ਵੀ ਗਤੀਵਿਧੀਆਂ ਲਈ ਤਿਆਰੀ ਕਰਨੀ ਪੈਂਦੀ ਹੈ... ਇਸ ਲਈ ਬਹੁਤ ਸਾਰੀਆਂ ਤਨਨੀਕਾਂ ਅਤੇ ਸਮਰੱਥਾਵਾਂ ਪੇਸ਼ ਕੀਤੀਆਂ ਗਈਆਂ ਹਨ... ਸਾਡਾ ਧਿਆਨ ਵੱਧ ਤੋਂ ਵੱਧ ਰਾਤ ਦੀ ਸਿਖਲਾਈ 'ਤੇ ਹੈ, ਇਸ ਲਈ ਅਸੀਂ 70% ਸਿਖਲਾਈ ਰਾਤ ਨੂੰ ਅਤੇ 30% ਦਿਨ ਵੇਲੇ ਕਰ ਰਹੇ ਹਾਂ..."।

ਪਿਛਲੀ ਖ਼ਬਰ ਸਰਦਾਰ ਵੱਲਭਭਾਈ ਪਟੇਲ ਦੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ - ਪ੍ਰਧਾਨ ਮੰਤਰੀ ਮੋਦੀ ਅਗਲੀ ਖ਼ਬਰ ਉਮੀਦ ਹੈ ਕਿ ਜਿੱਤ ਦਾ ਸਿਲਸਿਲਾ ਐਤਵਾਰ ਨੂੰ ਵੀ ਜਾਰੀ ਰਹੇਗਾ, ਮਹਿਲਾ ਵਿਸ਼ਵ ਕੱਪ 2025 ਦੇ ਫਾਈਨਲ ਵਿਚ ਪਹੁੰਚਣ 'ਤੇ ਬੀਸ...