06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

20 ਲੱਖ ਰੁਪਏ ਦੀ ਲਾਗਤ ਨਾਲ ਬਣਿਆ ‘ਤਬਲੀਗੀ ਮਰਕਜ਼ ਚੌਂਕ’ ਮਲੇਰਕੋਟਲਾ ਦੀ ਨਵੀਂ ਪਛਾਣ

ਮਲੇਰਕੋਟਲਾ, 6 ਨਵੰਬਰ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ ਦੀ ਇਤਿਹਾਸਕ ਪਛਾਣ ਅਤੇ ਸੁੰਦਰਤਾ ਨੂੰ ਨਵਾਂ ਰੂਪ ਦੇਣ ਲਈ....

ਅਜੀਤ ਡੈਸਕ 06-11-2026

ਮਲੇਰਕੋਟਲਾ, 6 ਨਵੰਬਰ (ਮੁਹੰਮਦ ਹਨੀਫ਼ ਥਿੰਦ)- ਮਲੇਰਕੋਟਲਾ ਦੀ ਇਤਿਹਾਸਕ ਪਛਾਣ ਅਤੇ ਸੁੰਦਰਤਾ ਨੂੰ ਨਵਾਂ ਰੂਪ ਦੇਣ ਲਈ ਕਰੀਬ 20 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ‘ਤਬਲੀਗੀ ਮਰਕਜ਼ ਚੌਂਕ’ ਆਪਣੀ ਵਿਲੱਖਣ ਵਾਸਤੂ-ਕਲਾ, ਮਨਮੋਹਕ ਰੌਸ਼ਨੀਆਂ ਅਤੇ ਧਾਰਮਿਕ ਵਿਰਾਸਤ ਦੀ ਕਲਾਤਮਕ ਪੇਸ਼ਕਾਰੀ ਸਦਕਾ ਸ਼ਹਿਰ ਦੀ ਖ਼ੂਬਸੂਰਤੀ ਵਿਚ ਵਾਧਾ ਕਰ ਰਿਹਾ ਹੈ।

ਪਿਛਲੀ ਖ਼ਬਰ ਵੇਖੋ ਕਿਵੇਂ ਝੋਟੇ ਦੀ ਦੇਹ ਉਡੀਕ ਰਿਹਾ ਪੂਰਾ ਪਿੰਡ ਅਗਲੀ ਖ਼ਬਰ ਬੀ.ਐਸ.ਐਫ. ਅੰਮ੍ਰਿਤਸਰ ਖਾਸਾ ਸੈਕਟਰ ਵਿਖੇ ਦਿਵਾਲੀ ਦਾ ਮੇਲਾ ਧੂਮ-ਧਾਮ ਨਾਲ ਮਨਾਇਆ ਗਿਆ