06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2025

ਉਮੀਦ ਹੈ ਕਿ ਜਿੱਤ ਦਾ ਸਿਲਸਿਲਾ ਐਤਵਾਰ ਨੂੰ ਵੀ ਜਾਰੀ ਰਹੇਗਾ, ਮਹਿਲਾ ਵਿਸ਼ਵ ਕੱਪ 2025 ਦੇ ਫਾਈਨਲ ਵਿਚ ਪਹੁੰਚਣ 'ਤੇ ਬੀਸੀਸੀਆਈ

ਨਵੀਂ ਦਿੱਲੀ, 30 ਅਕਤੂਬਰ - ਭਾਰਤ ਵਲੋਂ ਅਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ ਮਹਿਲਾ ਵਿਸ਼ਵ ਕੱਪ 2025 ਦੇ ਫਾਈਨਲ ਵਿਚ ਪਹੁੰਚਣ 'ਤੇ ਦੇਵਜੀਤ ਸੈਕੀਆ, ਸਕੱਤਰ, ਬੀਸੀਸੀਆਈ ਨੇ ਨਿਊਜ਼ ਏਜੰਸੀ ਨੂੰ ਕਿਹਾ ਜਦੋਂ ਸਾਡੀਆਂ...

ਅਜੀਤ ਡੈਸਕ 30-10-2025

 ਨਵੀਂ ਦਿੱਲੀ, 30 ਅਕਤੂਬਰ - ਭਾਰਤ ਵਲੋਂ ਅਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ ਮਹਿਲਾ ਵਿਸ਼ਵ ਕੱਪ 2025 ਦੇ ਫਾਈਨਲ ਵਿਚ ਪਹੁੰਚਣ 'ਤੇ ਦੇਵਜੀਤ ਸੈਕੀਆ, ਸਕੱਤਰ, ਬੀਸੀਸੀਆਈ ਨੇ ਨਿਊਜ਼ ਏਜੰਸੀ ਨੂੰ ਕਿਹਾ ਜਦੋਂ ਸਾਡੀਆਂ ਔਰਤਾਂ ਸੱਚੇ ਅਰਥਾਂ ਵਿਚ ਸਸ਼ਕਤ ਹਨ। ਉਨ੍ਹਾਂ ਦੀ ਵਚਨਬੱਧਤਾ, ਦ੍ਰਿੜਤਾ ਅਤੇ 'ਕਦੇ ਨਾ ਮਰਨ' ਵਾਲਾ ਰਵੱਈਆ ਅੱਜ ਦਿਖਾਈ ਦੇ ਰਿਹਾ ਹੈ ਅਤੇ ਉਮੀਦ ਹੈ ਕਿ ਜਿੱਤ ਦਾ ਸਿਲਸਿਲਾ ਆਉਣ ਵਾਲੇ ਐਤਵਾਰ ਨੂੰ ਵੀ ਜਾਰੀ ਰਹੇਗਾ।

ਪਿਛਲੀ ਖ਼ਬਰ ਦੇਸ਼ 'ਤੇ ਕਿਸੇ ਵੀ ਅੱਤਵਾਦੀ ਕਾਰਵਾਈ ਨੂੰ 'ਜੰਗ ਦਾ ਕੰਮ' ਮੰਨਿਆ ਜਾਵੇਗਾ - ਮਨਜਿੰਦਰ ਸਿੰਘ (ਸਪਤ ਸ਼ਕਤੀ ਕਮਾਂਡ) ਅਗਲੀ ਖ਼ਬਰ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਭਾਰਤ ਨੇ 5 ਵਿਕਟਾਂ ਨਾਲ ਹਰਾਇਆ ਆਸਟ੍ਰੇਲੀਆ ਨੂੰ