17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਬੱਦਲ ਫੱਟਣ ਦੀ ਘਟਨਾ 'ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਵਲੋਂ ਟਵੀਟ ਜਾਰੀ

ਨਵੀਂ ਦਿੱਲੀ, 30 ਅਗਸਤ-ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵੀਟ ਕੀਤਾ ਕਿ ਹੁਣੇ ਰਾਮਬਨ ਦੇ ਡੀ.ਸੀ...

ਅਜੀਤ ਡੈਸਕ 30-08-2025

ਨਵੀਂ ਦਿੱਲੀ, 30 ਅਗਸਤ-ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਟਵੀਟ ਕੀਤਾ ਕਿ ਹੁਣੇ ਰਾਮਬਨ ਦੇ ਡੀ.ਸੀ. ਮੁਹੰਮਦ ਅਲਿਆਸ ਖਾਨ ਨਾਲ ਗੱਲ ਕੀਤੀ। ਰਾਜਗੜ੍ਹ ਇਲਾਕੇ ਵਿਚ ਬੱਦਲ ਫੱਟਣ ਕਾਰਨ ਚਾਰ ਵਿਅਕਤੀਆਂ ਦੀ ਬਦਕਿਸਮਤੀ ਨਾਲ ਮੌਤ ਹੋ ਗਈ ਹੈ। ਪੰਜਵਾਂ ਵਿਅਕਤੀ ਲਾਪਤਾ ਹੈ ਅਤੇ ਭਾਲ ਜਾਰੀ ਹੈ। ਇਸ ਦੌਰਾਨ, ਕੋਈ ਜ਼ਖਮੀ ਨਹੀਂ ਹੋਇਆ ਹੈ। ਬਚਾਅ ਕਾਰਜ ਜਾਰੀ ਹੈ। ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਮੈਂ ਲਗਾਤਾਰ ਸੰਪਰਕ ਵਿਚ ਹਾਂ। 

ਪਿਛਲੀ ਖ਼ਬਰ ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਹੋਰ ਘਟਿਆ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੇਂਦਾਈ ਪੁੱਜਣ 'ਤੇ ਲੋਕਾਂ ਵਲੋਂ ਸਵਾਗਤ