26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਫਿਲੌਰ ਵਿਚ ਹੋਈ ਬਸਪਾ ਰੈਲੀ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ

ਫਿਲੌਰ, 26 ਨਵੰਬਰ (ਰਾਜ ਕੁਮਾਰ)- ਫਿਲੌਰ ਵਿਚ ਹੋਈ ਬਸਪਾ ਰੈਲੀ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ...

ਅਜੀਤ ਡੈਸਕ 26-11-2026

ਫਿਲੌਰ, 26 ਨਵੰਬਰ (ਰਾਜ ਕੁਮਾਰ)- ਫਿਲੌਰ ਵਿਚ ਹੋਈ ਬਸਪਾ ਰੈਲੀ ਵਿਚ ਹਜ਼ਾਰਾਂ ਲੋਕ ਸ਼ਾਮਲ ਹੋਏ ਅਤੇ ਕੁਝ ਗਾਇਕ ਦਰਸ਼ਕਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ। ਕੁਝ ਸਮੇਂ ਬਾਅਦ, ਬਸਪਾ ਲੀਡਰਸ਼ਿਪ ਪਹੁੰਚੇਗੀ ਅਤੇ ਇਕੱਠ ਨੂੰ ਸੰਬੋਧਨ ਕਰੇਗੀ।

ਅਗਲੀ ਖ਼ਬਰ ਡਿਊਟੀ ਦੌਰਾਨ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ