30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2025

ਵੈਭਵ ਸੂਰਿਆਵੰਸ਼ੀ ਨੇ ਅੰਡਰ-19 ਵਨਡੇ 'ਚ ਰਚਿਆ ਨਵਾਂ ਇਤਿਹਾਸ

ਨਵੀਂ ਦਿੱਲੀ , 2 ਜੁਲਾਈ - ਵੈਭਵ ਸੂਰਿਆਵੰਸ਼ੀ ਨੇ ਨੌਰਥੈਂਪਟਨ ਵਿਚ ਇੰਗਲੈਂਡ ਵਿਰੁੱਧ ਤੀਜੇ ਯੂਥ ਵਨਡੇ ਦੌਰਾਨ ਅੰਡਰ-19 ਵਨਡੇ ਵਿਚ ਇਤਿਹਾਸ ਰਚਿਆ। ਵੈਭਵ ਨੇ ਇਕ ਭਾਰਤੀ ਦੁਆਰਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾ ਕੇ

ਅਜੀਤ ਡੈਸਕ 03-07-2025

ਨਵੀਂ ਦਿੱਲੀ , 2 ਜੁਲਾਈ - ਵੈਭਵ ਸੂਰਿਆਵੰਸ਼ੀ ਨੇ ਨੌਰਥੈਂਪਟਨ ਵਿਚ ਇੰਗਲੈਂਡ ਵਿਰੁੱਧ ਤੀਜੇ ਯੂਥ ਵਨਡੇ ਦੌਰਾਨ ਅੰਡਰ-19 ਵਨਡੇ ਵਿਚ ਇਤਿਹਾਸ ਰਚਿਆ। ਵੈਭਵ ਨੇ ਇਕ ਭਾਰਤੀ ਦੁਆਰਾ ਦੂਜਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾ ਕੇ ਸੁਰਖੀਆਂ ਬਟੋਰੀਆਂ। 14 ਸਾਲਾਂ ਖਿਡਾਰੀ ਨੇ ਜੇਮਸ ਮਿੰਟੋ ਨੂੰ ਇਕ ਲੰਮਾ ਛੱਕਾ ਮਾਰ ਕੇ ਸਿਰਫ਼ 20 ਗੇਂਦਾਂ ਵਿਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਸਿਰਫ਼ 31 ਗੇਂਦਾਂ ਵਿਚ 86 ਦੌੜਾਂ ਬਣਾਈਆਂ।

ਪਿਛਲੀ ਖ਼ਬਰ ⭐ਮਾਣਕ-ਮੋਤੀ⭐ ਅਗਲੀ ਖ਼ਬਰ ਫੌਜ ਨੂੰ ਜੁਲਾਈ ਵਿਚ ਪਹਿਲੇ 3 ਅਪਾਚੇ ਹੈਲੀਕਾਪਟਰ ਮਿਲਣਗੇ