28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2025

ਪਤੀ ਵਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ

ਪਠਾਨਕੋਟ, 11 ਜੂਨ (ਵਿਨੋਦ)-ਅਕਾਲਗੜ੍ਹ ਵਿਚ ਪਤੀ ਨੇ ਆਪਣੀ ਪਤਨੀ ਦੇ ਸਿਰ ਉਪਰ ਡਰਾਟ ਨਾਲ ਹਮਲਾ ਕਰ...

ਅਜੀਤ ਡੈਸਕ 11-06-2025

ਪਠਾਨਕੋਟ, 11 ਜੂਨ (ਵਿਨੋਦ)-ਅਕਾਲਗੜ੍ਹ ਵਿਚ ਪਤੀ ਨੇ ਆਪਣੀ ਪਤਨੀ ਦੇ ਸਿਰ ਉਪਰ ਡਰਾਟ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਸਵਿਤਾ ਵਜੋਂ ਹੋਈ ਹੈ ਅਤੇ ਉਸਦੀ ਉਮਰ ਲਗਭਗ 33 ਸਾਲ ਹੈ। ਜਾਣਕਾਰੀ ਦਿੰਦਿਆਂ ਭਰਾ ਸੋਹਨ ਲਾਲ ਨੇ ਦੱਸਿਆ ਕਿ ਉਸਦੀ ਭੈਣ ਦਾ ਵਿਆਹ ਲਗਭਗ ਦਸ ਸਾਲ ਪਹਿਲਾਂ ਹੋਇਆ ਸੀ ਅਤੇ ਉਹ ਆਪਣੇ ਪਤੀ ਬਲਰਾਮ ਨਾਲ ਰਹਿ ਰਹੀ ਸੀ। ਉਸਨੇ ਦੱਸਿਆ ਕਿ ਉਸਦੀ ਭੈਣ ਦੀਆਂ 2 ਧੀਆਂ ਅਤੇ ਇਕ ਪੰਜ ਮਹੀਨੇ ਦਾ ਪੁੱਤਰ ਹੈ
 

ਪਿਛਲੀ ਖ਼ਬਰ ਜਲੰਧਰ : ਸੀ.ਐਮ. ਮਾਨ ਤੇ ਕੇਜਰੀਵਾਲ ਸਪੋਰਟਸ ਇੰਡਸਟਰੀ ਪੁੱਜੇ ਅਗਲੀ ਖ਼ਬਰ ਸੇਬੀ ਵਲੋਂ UPI ਪਤਿਆਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਲਈ ਨਵਾਂ ਟੂਲ ਲਾਂਚ