31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2025

ਯੂਏਫਾ ਨੇਸ਼ਨਜ਼ ਲੀਗ ਦੇ ਫਾਈਨਲ ਵਿਚ ਸਪੇਨ ਦਾ ਮੁਕਾਬਲਾ ਪੁਰਤਗਾਲ ਨਾਲ

ਮਿਊਨਿਖ (ਜਰਮਨੀ), 8 ਜੂਨ - ਯੂਏਫਾ ਨੇਸ਼ਨਜ਼ ਲੀਗ ਦੇ ਫਾਈਨਲ ਵਿਚ ਸਪੇਨ ਦਾ ਮੁਕਾਬਲਾ ਪੁਰਤਗਾਲ ਨਾਲ ਹੋਵੇਗਾ। ਇਸ ਮੈਚ ਦਾ ਜੇਤੂ 2018 ਵਿਚ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ...

ਅਜੀਤ ਡੈਸਕ 08-06-2025

 ਮਿਊਨਿਖ (ਜਰਮਨੀ), 8 ਜੂਨ - ਯੂਏਫਾ ਨੇਸ਼ਨਜ਼ ਲੀਗ ਦੇ ਫਾਈਨਲ ਵਿਚ ਸਪੇਨ ਦਾ ਮੁਕਾਬਲਾ ਪੁਰਤਗਾਲ ਨਾਲ ਹੋਵੇਗਾ। ਇਸ ਮੈਚ ਦਾ ਜੇਤੂ 2018 ਵਿਚ ਮੁਕਾਬਲਾ ਸ਼ੁਰੂ ਹੋਣ ਤੋਂ ਬਾਅਦ ਦੋ ਵਾਰ ਖਿਤਾਬ ਜਿੱਤਣ ਵਾਲਾ ਪਹਿਲਾ ਦੇਸ਼ ਬਣ ਜਾਵੇਗਾ। ਪੁਰਤਗਾਲ ਨੇ 2019 ਵਿਚ ਪਹਿਲੇ ਸੀਜ਼ਨ ਵਿਚ ਫਾਈਨਲ ਵਿਚ ਨੀਦਰਲੈਂਡਜ਼ ਨੂੰ ਹਰਾ ਕੇ ਟਰਾਫੀ ਆਪਣੇ ਨਾਮ ਕੀਤੀ ਸੀ ਜਦਕਿ ਪਿਛਲੇ ਸਾਲ, ਸਪੇਨ ਨੇ ਕ੍ਰੋਏਸ਼ੀਆ ਨੂੰ ਹਰਾ ਕੇ ਫਾਈਨਲ ਜਿੱਤਿਆ ਸੀ।

ਪਿਛਲੀ ਖ਼ਬਰ ਸੁਨਿਆਰੇ ਦੀ ਦੁਕਾਨ 'ਤੇ ਅੱਧਾ ਕਿਲੋ ਸੋਨਾ, 20 ਕਿਲੋ ਚਾਂਦੀ ਤੇ ਇਕ ਲੱਖ ਰੁਪਏ ਦੀ ਚੋਰੀ ਅਗਲੀ ਖ਼ਬਰ ਫ੍ਰੈਂਚ ਓਪਨ 2025 ਦੇ ਫਾਈਨਲ ਵਿਚ ਅੱਜ ਜੈਨਿਕ ਸਿਨਰ ਦਾ ਮੁਕਾਬਲਾ ਕਾਰਲੋਸ ਅਲਕਾਰਾਜ਼ ਨਾਲ