ਪੈਰਿਸ, 8 ਜੂਨ - ਫ੍ਰੈਂਚ ਓਪਨ 2025 ਦੇ ਫਾਈਨਲ ਵਿਚ ਅੱਜ ਇਟਲੀ ਦੇ ਜੈਨਿਕ ਸਿਨਰ ਦਾ ਮੁਕਾਬਲਾ ਸਪੇਨ ਦੇ ਕਾਰਲੋਸ ਅਲਕਾਰਾਜ਼ ਨਾਲ ਹੋਵੇਗਾ। ਜੈਨਿਕ ਸਿਨਰ ਟੈਨਿਸ ਰੈਂਕਿੰਗ 'ਚ ਨੰਬਰ ਇਕ ਅਤੇ ਕਾਰਲੋਸ ਅਲਕਾਰਾਜ਼ ਨੰਬਰ 2 'ਤੇ ਹਨ, ਕਾਬਜ਼ ਹਨ ਜਿਸ ਕਰਕੇ ਇਹ ਮੁਕਾਬਲਾ ਕਾਫੀ ਦਿਲਚਸਪ ਰਹਿਣ ਦੀ ਉਮੀਦ ਹੈ।
ਤਾਜ਼ਾ ਖ਼ਬਰਾਂ
Free
ਫ੍ਰੈਂਚ ਓਪਨ 2025 ਦੇ ਫਾਈਨਲ ਵਿਚ ਅੱਜ ਜੈਨਿਕ ਸਿਨਰ ਦਾ ਮੁਕਾਬਲਾ ਕਾਰਲੋਸ ਅਲਕਾਰਾਜ਼ ਨਾਲ
ਪੈਰਿਸ, 8 ਜੂਨ - ਫ੍ਰੈਂਚ ਓਪਨ 2025 ਦੇ ਫਾਈਨਲ ਵਿਚ ਅੱਜ ਇਟਲੀ ਦੇ ਜੈਨਿਕ ਸਿਨਰ ਦਾ ਮੁਕਾਬਲਾ ਸਪੇਨ ਦੇ ਕਾਰਲੋਸ ਅਲਕਾਰਾਜ਼ ਨਾਲ ਹੋਵੇਗਾ। ਜੈਨਿਕ ਸਿਨਰ ਟੈਨਿਸ ਰੈਂਕਿੰਗ 'ਚ ਨੰਬਰ ਇਕ ਅਤੇ ਕਾਰਲੋਸ ਅਲਕਾਰਾਜ਼ ਨੰਬਰ 2 'ਤੇ ਹਨ, ਕਾਬਜ਼ ਹਨ ਜਿਸ ਕਰਕੇ ਇਹ ਮੁਕਾਬਲਾ ਕਾਫੀ ਦਿਲਚਸਪ ਰਹਿਣ ਦੀ ਉਮੀਦ ਹੈ।
ਅਜੀਤ ਡੈਸਕ
08-06-2025