02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2025

ਅਮਰੀਕੀ ਸੰਸਦ ਮੈਂਬਰ ਮੈਰੀ ਮਿਲਰ ਦੀ ਵਿਵਾਦਤ ਪੋਸਟ

ਵਾਸ਼ਿੰਗਟਨ, ਡੀ.ਸੀ. 7 ਜੂਨ- ਰਿਪਬਲਿਕਨ ਅਮਰੀਕੀ ਸੰਸਦ ਮੈਂਬਰ ਮੈਰੀ ਮਿਲਰ ਨੇ ਇਕ ਪੋਸਟ ਪਾ ਸਿੱਖ ਪਾਠੀ ਨੂੰ ਮੁਸਲਮਾਨ ਕਹਿ ਦਿੱਤਾ, ਜਿਸ ਤੋਂ ਬਾਅਦ ਉਹ ਵਿਵਾਦਾਂ ’ਚ ਘਿਰ ਗਈ....

ਅਜੀਤ ਡੈਸਕ 07-06-2025

ਵਾਸ਼ਿੰਗਟਨ, ਡੀ.ਸੀ. 7 ਜੂਨ- ਰਿਪਬਲਿਕਨ ਅਮਰੀਕੀ ਸੰਸਦ ਮੈਂਬਰ ਮੈਰੀ ਮਿਲਰ ਨੇ ਇਕ ਪੋਸਟ ਪਾ ਸਿੱਖ ਪਾਠੀ ਨੂੰ ਮੁਸਲਮਾਨ ਕਹਿ ਦਿੱਤਾ, ਜਿਸ ਤੋਂ ਬਾਅਦ ਉਹ ਵਿਵਾਦਾਂ ’ਚ ਘਿਰ ਗਈ। ਹਾਲਾਂਕਿ ਬਾਅਦ ਵਿਚ ਉਨ੍ਹਾਂ ਵਲੋਂ ਇਹ ਪੋਸਟ ਡਿਲੀਟ ਕਰ ਦਿੱਤੀ ਗਈ ਹੈ। ਉਨ੍ਹਾਂ ਪੋਸਟ ਵਿਚ ਲਿਖਿਆ ਕਿ ਇਹ ਬਹੁਤ ਹੀ ਚਿੰਤਾਜਨਕ ਹੈ ਕਿ ਇਕ ਮੁਸਲਮਾਨ ਨੂੰ ਅੱਜ ਸਵੇਰੇ ਪ੍ਰਤੀਨਿਧੀ ਸਭਾ ਵਿਚ ਪ੍ਰਾਰਥਨਾ ਦੀ ਅਗਵਾਈ ਕਰਨ ਦੀ ਇਜਾਜ਼ਤ ਦਿੱਤੀ ਗਈ, ਅਜਿਹਾ ਕਦੇ ਨਹੀਂ ਸੀ ਹੋਣਾ ਚਾਹੀਦਾ। ਰੱਬ ਰਹਿਮ ਕਰੇ!

ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਅਭਿਕਰਨ ਸਿੰਘ ਮਾਲਵਾ ਜ਼ੋਨ 2 ਅਤੇ 1 ਲਈ ਮੁੱਖ ਕੋ-ਆਰਡੀਨੇਟਰ ਅਤੇ ਸੂਬਾ ਇੰਚਾਰਜ ਨਿਯੁਕਤ ਅਗਲੀ ਖ਼ਬਰ ਦੋਸਤ ਤੋਂ ਦੁਸ਼ਮਣ ਬਣਨ ਦੇ ਮਾਮਲੇ ਵਿਚ ਨਵਾਂ ਮੋੜ, ਪੁਲਿਸ ’ਤੇ ਗੰਭੀਰ ਦੋਸ਼