ਚੰਡੀਗੜ੍ਹ, 7 ਜੂਨ- ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਅਭਿਕਰਨ ਸਿੰਘ ਨੂੰ ਮਾਲਵਾ ਜ਼ੋਨ 2 ਅਤੇ 1 ਲਈ ਮੁੱਖ ਕੋ-ਆਰਡੀਨੇਟਰ ਅਤੇ ਸੂਬਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਸੰਬੰਧੀ ਗੁਰਤੇਜ ਸਿੰਘ ਪੰਨੂ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਨੇ ਇਕ ਪੱਤਰ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅਭਿਕਰਨ ਸਿੰਘ ਦੀਆਂ ਪਾਰਟੀ ਪ੍ਰਤੀ ਸਮਰਪਣ ਤੇ ਵਚਨਬੱਧਤਾ ਕਾਰਨ ਪਾਰਟੀ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ।
ਤਾਜ਼ਾ ਖ਼ਬਰਾਂ
Free
ਕਾਂਗਰਸ ਪਾਰਟੀ ਵਲੋਂ ਅਭਿਕਰਨ ਸਿੰਘ ਮਾਲਵਾ ਜ਼ੋਨ 2 ਅਤੇ 1 ਲਈ ਮੁੱਖ ਕੋ-ਆਰਡੀਨੇਟਰ ਅਤੇ ਸੂਬਾ ਇੰਚਾਰਜ ਨਿਯੁਕਤ
ਚੰਡੀਗੜ੍ਹ, 7 ਜੂਨ- ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਅਭਿਕਰਨ ਸਿੰਘ ਨੂੰ ਮਾਲਵਾ ਜ਼ੋਨ 2 ਅਤੇ 1 ਲਈ ਮੁੱਖ ਕੋ-ਆਰਡੀਨੇਟਰ ਅਤੇ ਸੂਬਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ...
ਅਜੀਤ ਡੈਸਕ
07-06-2025