26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪੰਜਾਬ ਹੁਣ ਪੁਰਾਣੇ ਲਾਰਿਆਂ ਨੂੰ ਨਹੀਂ, ਸਿਰਫ਼ ਤਰੱਕੀ ਅਤੇ ਖ਼ੁਸ਼ਹਾਲੀ ਨੂੰ ਚੁਣਦਾ ਹੈ- ਮੁੱਖ ਮੰਤਰੀ ਮਾਨ

ਮੋਗਾ, 26 ਨਵੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੋਗੇ ਦੀ ਧਰਤੀ 'ਤੇ ਅੱਜ ਲੱਖਾਂ ਪੰਜਾਬੀਆਂ ਦਾ...

ਅਜੀਤ ਡੈਸਕ 26-11-2026

ਮੋਗਾ, 26 ਨਵੰਬਰ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਮੋਗੇ ਦੀ ਧਰਤੀ 'ਤੇ ਅੱਜ ਲੱਖਾਂ ਪੰਜਾਬੀਆਂ ਦਾ ਠਾਠਾਂ ਮਾਰਦਾ ਜਨ-ਸੈਲਾਬ ਕੋਈ ਆਮ ਇਕੱਠ ਨਹੀਂ, ਸਗੋਂ 'ਕੰਮ ਦੀ ਰਾਜਨੀਤੀ' 'ਤੇ ਲੋਕਾਂ ਦੀ ਇਤਿਹਾਸਕ ਮੋਹਰ ਹੈ.. ਜਦੋਂ ਨੀਅਤ ਸਾਫ਼ ਹੋਵੇ, ਜ਼ੀਰੋ ਬਿਜਲੀ ਬਿੱਲ, 77 ਹਜ਼ਾਰ ਤੋਂ ਵੱਧ ਬਿਨਾਂ ਰਿਸ਼ਵਤ ਨੌਕਰੀਆਂ, ਟੇਲਾਂ ਤੱਕ ਨਹਿਰੀ ਪਾਣੀ, 10 ਲੱਖ ਤੱਕ ਮੁਫ਼ਤ ਇਲਾਜ ਤੇ ਮਾਵਾਂ-ਧੀਆਂ ਦਾ ਸਨਮਾਨ ਹੋਵੇ, ਤਾਂ ਲੋਕ ਆਪਣੇ-ਆਪ ਕਾਫ਼ਲੇ ਬਣ ਕੇ ਤੁਰ ਪੈਂਦੇ ਨੇ...

ਇਹ ਇਤਿਹਾਸਕ ਰਿਕਾਰਡ ਤੋੜ ਇਕੱਠ ਗਵਾਹ ਹੈ ਕਿ ਪੰਜਾਬ ਹੁਣ ਪੁਰਾਣੇ ਲਾਰਿਆਂ ਨੂੰ ਨਹੀਂ, ਸਿਰਫ਼ ਤਰੱਕੀ ਅਤੇ ਖ਼ੁਸ਼ਹਾਲੀ ਨੂੰ ਚੁਣਦਾ ਹੈ... ਇਸ ਅਥਾਹ ਪਿਆਰ ਤੇ ਭਰੋਸੇ ਲਈ ਹਰ ਪੰਜਾਬੀ ਦਾ ਦਿਲੋਂ ਸ਼ੁਕਰਾਨਾ...

ਪਿਛਲੀ ਖ਼ਬਰ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ, ਅਗਲੀ ਖ਼ਬਰ ਤਿੰਨ ਰੋਜ਼ਾ ਕੌਮੀ ਡੇਅਰੀ ਮੇਲਾ ਤੇ ਖੇਤੀਬਾੜੀ ਐਕਸਪੋ ਸ਼ੁਰੂ, 50 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਪਹੁੰਚਣ ਦੀ ਉਮੀਦ