13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸ੍ਰੀ ਮੁਕਤਸਰ ਸਾਹਿਬ ਭਰਵੀਂ ਬਾਰਿਸ਼ ਨਾਲ ਹੋਇਆ ਜਲਥਲ

ਸ੍ਰੀ ਮੁਕਤਸਰ ਸਾਹਿਬ, 3 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਾਮ ਮੌਕੇ ਕਾਲੇ ਬੱਦਲ ਛਾਏ ਜਾਣ ਮਗਰੋਂ ਤੇਜ਼ ਹਵਾਵਾਂ ਨਾਲ ਭਰਵੀਂ...

ਅਜੀਤ ਡੈਸਕ 03-06-2025

ਸ੍ਰੀ ਮੁਕਤਸਰ ਸਾਹਿਬ, 3 ਜੂਨ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਾਮ ਮੌਕੇ ਕਾਲੇ ਬੱਦਲ ਛਾਏ ਜਾਣ ਮਗਰੋਂ ਤੇਜ਼ ਹਵਾਵਾਂ ਨਾਲ ਭਰਵੀਂ ਬਾਰਿਸ਼ ਹੋਈ, ਜਿਸ ਨਾਲ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ। ਇਸ ਬਾਰਿਸ਼ ਨਾਲ ਲੋਕਾਂ ਨੇ ਜਿਥੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ, ਉਥੇ ਜਨਜੀਵਨ ਬੇਹੱਦ ਪ੍ਰਭਾਵਿਤ ਹੋਇਆ। ਕਈ ਨੀਵੇਂ ਘਰਾਂ ਵਿਚ ਪਾਣੀ ਵੜ ਗਿਆ। 

ਪਿਛਲੀ ਖ਼ਬਰ ਆਈ.ਪੀ.ਐਲ. 2025 ਫਾਈਨਲ : ਪੰਜਾਬ ਨੇ ਜਿੱਤਿਆ ਟਾਸ, ਪਹਿਲਾਂ ਗੇਂਦਬਾਜ਼ੀ ਦਾ ਲਿਆ ਫੈਸਲਾ ਅਗਲੀ ਖ਼ਬਰ ਅਣਖ ਖਾਤਰ ਧੀ ਤੇ ਪ੍ਰੇਮੀ ਦਾ ਕਤਲ