15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬਾਬਾ ਕੇਦਾਰਨਾਥ ਧਾਮ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 7 ਲੱਖ ਤੋਂ ਪਾਰ

ਉੱਤਰਾਖੰਡ, 1 ਜੂਨ - 2 ਮਈ ਨੂੰ ਬਾਬਾ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਪਿਛਲੇ ਇਕ ਮਹੀਨੇ ਵਿਚ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ । ਮੁੱਖ ਪਸ਼ੂ ਚਿਕਿਤਸਾ ...

ਅਜੀਤ ਡੈਸਕ 01-06-2025

ਉੱਤਰਾਖੰਡ, 1 ਜੂਨ - 2 ਮਈ ਨੂੰ ਬਾਬਾ ਕੇਦਾਰਨਾਥ ਧਾਮ ਦੇ ਦਰਵਾਜ਼ੇ ਖੁੱਲ੍ਹਣ ਤੋਂ ਬਾਅਦ ਪਿਛਲੇ ਇਕ ਮਹੀਨੇ ਵਿਚ ਮੰਦਰ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ । ਮੁੱਖ ਪਸ਼ੂ ਚਿਕਿਤਸਾ ਅਧਿਕਾਰੀ ਡਾ. ਆਸ਼ੀਸ਼ ਰਾਵਤ ਨੇ ਕਿਹਾ ਕਿ 31 ਮਈ ਤੱਕ, ਲਗਭਗ 1,39,444 ਸ਼ਰਧਾਲੂ ਘੋੜਿਆਂ ਅਤੇ ਖੱਚਰਾਂ ਰਾਹੀਂ ਦਰਸ਼ਨ ਲਈ ਪਹੁੰਚੇ ਹਨ।

ਪਿਛਲੀ ਖ਼ਬਰ ਇੰਡੋਨੇਸ਼ੀਆ ਵਿਚ ਖਾਨ ਢਹਿਣ ਨਾਲ 19 ਲੋਕਾਂ ਦੀ ਮੌਤ, ਮਲਬੇ ਵਿਚ ਫਸੇ ਲੋਕਾਂ ਦੀ ਭਾਲ ਜਾਰੀ ਅਗਲੀ ਖ਼ਬਰ ਪੀ.ਏ.ਯੂ. ਵਲੋਂ ਤਿਆਰ 'ਪੰਜਾਬ ਅੰਮ੍ਰਿਤ ' ਖ਼ਰਬੂਜ਼ੇ ਦੀ ਕਿਸਮ 'ਬੌਬੀ ਹਾਈਬ੍ਰਿਡ' ਦਾ ਮੁਕਾਬਲਾ ਕਰੇਗੀ - ਡਾ. ਸਤਬੀਰ ਸ...