ਬਜ਼ੁਰਗ ਔਰਤ ਜਲ ਘਰ ਦੀ ਟੈਂਕੀ ਤੇ ਚੜੀ
ਭਾਈਰੂਪਾ (ਬਠਿੰਡਾ), 12 ਜੂਨ (ਵਰਿੰਦਰ ਲੱਕੀ)- ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਿੰਡ ਘੰਡਾਬੰਨ੍ਹਾ ਵਿਖੇ ਇਕ ਬਜ਼ੁਰਗ ਔਰਤ ਪਿੰਡ ਦੇ ਜਲ ਘਰ ਦੀ ਟੈਂਕੀ ਤੇ ਚੜ ਗਈ। ਹਾਲਾਂਕਿ ਇਸ ਸਬੰਧੀ ਵੇਰਵਿਆਂ ਦੀ ਉਡੀਕ ਹੈ ਕਿ ਬਜ਼ੁਰਗ ਔਰਤ ਪਾਣੀ ਵਾਲੀ ਟੈਂਕੀ ਤੇ ਕਿਉਂ ਚੜ੍ਹੀ ਹੈ।
;
;
;
;
;
;
;
;