ਹਿਮਾਚਲ ਦੇ ਕੁੱਲੂ ਵਿੱਚ ਮਨੀਕਰਨ ਨੇੜੇ ਸੜਕ ਹਾਦਸੇ ਵਿੱਚ 2 ਪੰਜਾਬ ਦੇ ਸੈਲਾਨੀਆਂ ਦੀ ਮੌਤ, 3 ਜ਼ਖਮੀ
ਸ਼ਿਮਲਾ , 12 ਮਈ (ਇੰਟ)- ਹਿਮਾਚਲ ਦੇ ਕੁੱਲੂ ਜ਼ਿਲ੍ਹੇ ਵਿੱਚ ਮਨੀਕਰਨ-ਭੂੰਤਰ ਸੜਕ 'ਤੇ ਸਰਸਾਰੀ ਦੇ ਨੇੜੇ ਇੱਕ ਵਾਹਨ ਦੇ ਡਿੱਗਣ ਨਾਲ ਪੰਜਾਬ ਦੇ ਦੋ ਸੈਲਾਨੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦੋਂ ਕਿ ਤਿੰਨ ਹੋਰ ਗੰਭੀਰ ਜ਼ਖਮੀ ਹੋ ਗਏ।
;
;
;
;
;
;
;
;