ਤੇਜ਼ ਹਨੇਰੀ ਝੱਖੜ ਕਾਰਨ ਹਵੇਲੀ ਦੀ 60 ਫੁੱਟ ਦੀ ਛੱਤ ਉੱਡੀ
ਢਿੱਲਵਾਂ, 11 ਜੂਨ (ਗੋਬਿੰਦ ਸੁਖੀਜਾ)- ਅੱਜ ਸ਼ਾਮ ਨੂੰ ਜਿੱਥੇ ਤੇਜ਼ ਹਨੇਰੀ ਅਤੇ ਝੱਖੜ ਕਾਰਨ ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੇ ਰਾਹਤ ਮਹਿਸੂਸ ਕੀਤੀ, ਉੱਥੇ ਮਾਲੀ ਨੁਕਸਾਨ ਵੀ ਹੋਣ ਦੀਆਂ ਖਬਰਾਂ ਵੀ ਪ੍ਰਾਪਤ ਹੋਈਆਂ ਹਨ।
ਇਸ ਸਬੰਧੀ ਢਿਲਵਾਂ ਦੇ ਕਿਸਾਨ ਆਗੂ ਸਰਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਲਾਗੇ ਉਨ੍ਹਾਂ ਦੀ ਹਵੇਲੀ ਦੀ 60 ਫੁੱਟ ਦੀ ਛੱਤ ਉੱਡ ਗਈ ਅਤੇ ਉਨ੍ਹਾਂ ਦਾ ਤਕਰੀਬਨ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।
;
;
;
;
;
;
;
;