JALANDHAR WEATHER

ਨਗਰ ਕੌਂਸਲ ਚੋਣਾਂ ਰਾਮਾ ਮੰਡੀ ਦੇ ਵਾਰਡ ਨੰਬਰ 12 ਵਿਖੇ ਟੀਮ ਜਟਾਣਾ ਅਤੇ ਪੁਲਿਸ ਵਿਚ ਹੋਈ ਬਹਿਸ

ਰਾਮਾ ਮੰਡੀ, 26 ਮਈ (ਗੁਰਪ੍ਰੀਤ ਸਿੰਘ ਅਰੋੜਾ)-ਵਾਰਡ ਨੰਬਰ 12 ਵਿਖੇ ਟੀਮ ਜਟਾਣਾ ਦੇ ਆਗੂ ਰਣਜੀਤ ਸਿੰਘ ਸੰਧੂ ਅਤੇ ਕ੍ਰਿਸ਼ਨ ਕੁਮਾਰ ਮਿੱਤਲ ਸਾਬਕਾ ਪ੍ਰਧਾਨ ਨਗਰ ਕੌਂਸਲ ਰਾਮਾ ਨੇ ਦੋਸ਼ ਲਾਇਆ ਕਿ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਵਲੋਂ ਬਾਹਰਲੇ ਵਿਅਕਤੀ ਲਿਆ ਕੇ ਚੋਣਾਂ ਵਿਚ ਧੱਕੇਸ਼ਾਹੀ ਕਰਵਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ