JALANDHAR WEATHER

ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰਬਰ 11 ਬੂਥ ਤੇ ਹੋਇਆ ਤਕਰਾਰ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੌਕੇ ਤੇ ਪਹੁੰਚੇ

ਫਤਿਹਗੜ੍ਹ ਚੂੜੀਆਂ 26 ਮਈ( ਅਵਤਾਰ ਸਿੰਘ ਰੰਧਾਵਾ ਐਮ ਐਸ ਫੁੱਲ ) - ਫਤਿਹਗੜ੍ਹ ਚੂੜੀਆਂ ਦੀ ਵਾਰਡ ਨੰਬਰ 11 ਵਿੱਚ ਚੱਲ ਰਹੀਆਂ ਵੋਟਾਂ ਦੌਰਾਨ ਥੋੜਾ ਤਕਰਾਰ ਹੋਇਆ, ਇਸ ਮੌਕੇ ਸਾਰਾ ਕੁਝ ਪੁਲਿਸ ਵੱਲੋਂ ਸੰਭਾਲ ਲਿਆ ਗਿਆ, ਇਸ ਮੌਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਮੌਕੇ ਤੇ ਪਹੁੰਚੇ ਜਿਨਾਂ ਨੇ ਇਹ ਇਤਰਾਜ਼ ਕੀਤਾ ਕਿ ਸੱਤਾਧਾਰੀ ਪਾਰਟੀ ਦੇ ਕੁਝ ਬੰਦੇ ਅਮਨ ਮਾਨ ਨਾਲ ਚੱਲ ਰਹੀਆਂ ਵੋਟਾਂ ਵਿੱਚ ਦਖਲਅੰਦਾਜ਼ੀ ਕਰਕੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ l ਉਹਨਾਂ ਨੇ ਮੌਕੇ ਤੇ ਖੜੇ ਪੁਲਿਸ ਅਫਸਰਾਂ ਨੂੰ ਕਿਹਾ ਕਿ ਅਮਨ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ l

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ