JALANDHAR WEATHER

ਆਈਪੀਐਲ 2026- ਮੁੰਬਈ ਨੇ ਜਿੱਤਿਆ ਟਾਸ, ਬੈਂਗਲੁਰੂ ਨੂੰ ਬੱਲੇਬਾਜ਼ੀ ਲਈ ਸੱਦਿਆ

ਮੁੰਬਈ, 12 ਅਪ੍ਰੈਲ- ਆਈਪੀਐਲ ਦਾ 20ਵਾਂ ਮੈਚ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਮੁੰਬਈ ਇੰਡੀਅਨਜ਼ ਵਿਚਕਾਰ ਖੇਡਿਆ ਜਾ ਰਿਹਾ ਹੈ। ਐਮਆਈ ਨੇ ਟਾਸ ਜਿੱਤ ਕੇ ਵਾਨਖੇੜੇ ਸਟੇਡੀਅਮ ਵਿਚ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੈਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ।

ਮੁੰਬਈ ਨੇ ਦੋ ਬਦਲਾਅ ਕੀਤੇ ਹਨ। ਦੀਪਕ ਚਾਹਰ ਅਤੇ ਅੱਲ੍ਹਾ ਗਜ਼ਨਫਰ ਦੀ ਜਗ੍ਹਾ ਮਿਸ਼ੇਲ ਸੈਂਟਨਰ ਅਤੇ ਮਯੰਕ ਮਾਰਕੰਡੇ ਨੇ ਲਈ। ਆਰਸੀਬੀ ਨੇ ਵੀ ਇਕ ਬਦਲਾਅ ਕੀਤਾ। ਜੈਕਬ ਡਫੀ ਨੇ ਜੋਸ਼ ਹੇਜ਼ਲਵੁੱਡ ਦੀ ਜਗ੍ਹਾ ਪਲੇਇੰਗ ਇਲੈਵਨ ਵਿਚ ਜਗ੍ਹਾ ਲਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ