ਸਦੀਆਂ ਤੱਕ ਗੂੰਜਦੀ ਰਹੇਗੀ ਆਸ਼ਾ ਭੌਂਸਲੇ ਦੀ ਆਵਾਜ਼-ਸਲੀਮ ਮਰਚੈਂਟ
ਮੁੰਬਈ: ਗਾਇਕ ਅਤੇ ਸੰਗੀਤਕਾਰ ਸਲੀਮ ਮਰਚੈਂਟ ਨੇ ਪ੍ਰਸਿੱਧ ਗਾਇਕਾ ਆਸ਼ਾ ਭੌਂਸਲੇ ਦੇ ਦੇਹਾਂਤ 'ਤੇ ਕਿਹਾ, "ਆਸ਼ਾ ਭੌਂਸਲੇ ਜੀ, ਇਕ ਅਜਿਹੀ ਆਵਾਜ਼ ਹੈ, ਜੋ ਸਦੀਆਂ ਤੋਂ ਗੂੰਜਦੀ ਰਹੀ ਹੈ ਅਤੇ ਗੂੰਜਦੀ ਰਹੇਗੀ। ਅੱਜ ਉਹ ਸਾਨੂੰ ਸਾਰਿਆਂ ਨੂੰ ਛੱਡ ਗਏ, ਪਰ ਉਨ੍ਹਾਂ ਦੇ ਗੀਤ, ਉਨ੍ਹਾਂ ਦੀ ਆਵਾਜ਼ ਸਾਡੇ ਦਿਲਾਂ ਵਿਚ ਹਮੇਸ਼ਾ ਲਈ ਗੂੰਜਦੀ ਰਹੇਗੀ। ਉਨ੍ਹਾਂ ਦਾ ਯੋਗਦਾਨ ਨਾ ਸਿਰਫ਼ ਸੰਗੀਤ ਦੀ ਦੁਨੀਆ ਵਿਚ, ਸਗੋਂ ਇਕ ਇਨਸਾਨ ਵਜੋਂ ਵੀ ਇੰਨਾ ਵੱਡਾ ਰਿਹਾ ਹੈ ਕਿ ਅਸੀਂ ਇਸਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।"
;
;
;
;
;
;
;
;