ਈਰਾਨ ਪੂਰੇ ਮਿਡਲ ਈਸਟ ਲਈ ਅਸਥਿਰਤਾ ਤੇ ਆਤੰਕ ਦਾ ਕਾਰਨ- ਮਾਰਕ ਕਾਰਨੀ
ਮੁੰਬਈ, 28 ਫਰਵਰੀ (ਏ.ਐਨ.ਆਈ.)- ਕੈਨੇਡਾ ਦੇ ਪੀਐਮ ਮਾਰਕ ਕਾਰਨੀ ਨੇ ਕਿਹਾ, "ਮਿਡਲ ਈਸਟ ਵਿਚ ਹੋ ਰਹੇ ਘਟਨਾਕ੍ਰਮ 'ਤੇ ਕੈਨੇਡਾ ਦਾ ਨਜ਼ਰੀਆ ਸਾਫ਼ ਹੈ - ਇਸਲਾਮਿਕ ਰਿਪਬਲਿਕ ਆਫ ਈਰਾਨ ਪੂਰੇ ਮਿਡਲ ਈਸਟ ਵਿਚ ਅਸਥਿਰਤਾ ਅਤੇ ਆਤੰਕ ਦਾ ਮੁੱਖ ਸੋਮਾ ਹੈ ਅਤੇ ਇਸਨੂੰ ਕਦੇ ਵੀ ਪ੍ਰਮਾਣੂ ਹਥਿਆਰ ਹਾਸਲ ਕਰਨ ਜਾਂ ਵਿਕਸਿਤ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ ਹੈ। ਕੈਨੇਡਾ ਅਤੇ ਸਾਡੇ ਅੰਤਰਰਾਸ਼ਟਰੀ ਭਾਈਵਾਲਾਂ ਨੇ ਲਗਾਤਾਰ ਈਰਾਨੀ ਸਰਕਾਰ ਨੂੰ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ, ਜਿਸ ਵਿਚ ਕਨਾਨਾਸਕਿਸ ਵਿਚ G-7 ਸੰਮੇਲਨ ਅਤੇ ਪਿਛਲੇ ਸਤੰਬਰ ਵਿਚ ਸੰਯੁਕਤ ਰਾਸ਼ਟਰ ਦੀ ਨਵੀਂ ਪਾਬੰਦੀ ਸ਼ਾਮਲ ਹੈ।"
;
;
;
;
;
;
;
;