JALANDHAR WEATHER

ਗੁਰੂ ਨਾਨਕਪੁਰਾ ਦੇ ਰੇਲਵੇ ਫਾਟਕ 'ਤੇ ਵੱਡੀ ਘਟਨਾ ਟਲੀ

ਜਲੰਧਰ , 15 ਸਤੰਬਰ - ਜਲੰਧਰ ਦੇ ਗੁਰੂ ਨਾਨਕਪੁਰਾ ਦੇ ਰੇਲਵੇ ਫਾਟਕ 'ਤੇ ਗੇਟਮੈਨ ਵਲੋਂ ਫਾਟਕ ਬੰਦ ਕੀਤੇ ਜਾ ਰਹੇ ਸਨ ਕਿ ਇਸੇ ਦੌਰਾਨ ਇਕ ਛੋਟਾ ਹਾਥੀ ਵਾਹਨ ਤੇਜ਼ ਰਫ਼ਤਾਰ ਦੇ ਨਾਲ ਆਇਆ ਤਾਂ ਫਾਟਕ ਟੁੱਟ ਕੇ ਥੱਲੇ ਡਿੱਗ ਪਿਆ । ਜੀ.ਆਰ.ਪੀ. ਦੇ ਵਲੋਂ ਛੋਟੇ ਹਾਥੀ ਵਾਹਨ ਚਾਲਕ ਨੂੰ ਕਾਬੂ ਕਰ ਲਿਆ ਹੈ ਅਤੇ ਫਾਟਕ ਦੀ ਮੁਰੰਮਤ ਕਰਵਾਈ ਕਾਰਵਾਈ ਗਈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ