6ਸੁਪਰੀਮ ਕੋਰਟ ਵਲੋਂ ਵਕਫ਼ ਸੋਧ ਕਾਨੂੰਨ, 2025 ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਸੁਣਾਇਆ ਜਾਵੇਗਾ ਫ਼ੈਸਲਾ
ਨਵੀਂ ਦਿੱਲੀ, 15 ਸਤੰਬਰ -ਸੁਪਰੀਮ ਕੋਰਟ ਵਲੋਂ ਅੱਜ ਵਕਫ਼ ਸੋਧ ਕਾਨੂੰਨ, 2025 ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਤਿੰਨ ਮਹੱਤਵਪੂਰਨ ਮੁੱਦਿਆਂ 'ਤੇ ਆਪਣਾ ਅੰਤਰਿਮ ਹੁਕਮ ਸੁਣਾਇਆ ਜਾਵੇਗਾ। ਇਨ੍ਹਾਂ ਵਿਚ ਵਕਫ਼, ਉਪਭੋਗਤਾ ਦੁਆਰਾ ਵਕਫ਼...
... 2 hours 2 minutes ago