ਪੰਜਾਬੀ ਸਿੰਗਰ ਹਰਭਜਨ ਮਾਨ ਨੇ ਸਹੁਰਾ ਸਾਹਿਬ ਸ. ਹਰਚਰਨ ਸਿੰਘ ਗਿੱਲ ਦੇ ਦਿਹਾਂਤ ਤੋਂ ਬਾਅਦ ਸਾਂਝੀਆਂ ਕੀਤੀਆਂ ਪੁਰਾਣੀਆਂ ਤਸਵੀਰਾਂ

ਚੰਡੀਗੜ੍ਹ, 19 ਮਈ-ਪੰਜਾਬੀ ਸਿੰਗਰ ਹਰਭਜਨ ਮਾਨ ਨੇ ਸਹੁਰਾ ਸਾਹਿਬ ਸ. ਹਰਚਰਨ ਸਿੰਘ ਗਿੱਲ ਦੇ ਦਿਹਾਂਤ ਤੋਂ ਬਾਅਦ ਪੁਰਾਣੀਆਂ ਯਾਦਾਂ ਸਾਂਝਾ ਕਰਦਿਆਂ ਤਸਵਰੀਰਾਂ ਸਾਂਝੀਆਂ ਕੀਤੀਆਂ ਹਨ।