JALANDHAR WEATHER

ਭਾਰਤ ਨੂੰ ਜੇਨੇਵਾ 'ਚ WHO ਦੇ ਡਾਇਰੈਕਟਰ ਵਲੋਂ ਟ੍ਰੈਕੋਮਾ ਦੇ ਖਾਤਮੇ ਦਾ ਸਰਟੀਫਿਕੇਟ ਮਿਲਿਆ

ਨਵੀਂ ਦਿੱਲੀ, 19 ਮਈ-ਭਾਰਤ ਨੂੰ ਜੇਨੇਵਾ ਵਿਚ 78ਵੀਂ ਵਿਸ਼ਵ ਸਿਹਤ ਅਸੈਂਬਲੀ ਵਿਚ WHO ਦੇ ਡਾਇਰੈਕਟਰ ਜਨਰਲ ਡਾ. ਟੇਡਰੋਸ ਅਡਾਨੋਮ ਘੇਬਰੇਅਸਸ ਦੁਆਰਾ ਜਨਤਕ ਸਿਹਤ ਸਮੱਸਿਆ ਦੇ ਤੌਰ 'ਤੇ ਟ੍ਰੈਕੋਮਾ ਦੇ ਖਾਤਮੇ ਦਾ ਸਰਟੀਫਿਕੇਟ ਪ੍ਰਦਾਨ ਕੀਤਾ ਗਿਆ ਹੈ। ਇਹ ਮਾਨਤਾ ਬਿਮਾਰੀ ਦੇ ਖਾਤਮੇ, ਰੋਕਥਾਮ ਵਾਲੀ ਸਿਹਤ ਸੰਭਾਲ ਅਤੇ ਸਾਰਿਆਂ ਲਈ ਸਿਹਤ ਯਕੀਨੀ ਬਣਾਉਣ ਲਈ ਭਾਰਤ ਦੇ ਨਿਰੰਤਰ ਯਤਨਾਂ ਦਾ ਪ੍ਰਮਾਣ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ