JALANDHAR WEATHER

ਮੰਤਰੀ ਹਰਭਜਨ ਸਿੰਘ ਵਲੋਂ ਖਰੜ ਦੇ ਬਿਜਲੀ ਦਫਤਰ ਵਿਖੇ ਸ਼ਿਕਾਇਤ ਮਿਲਣ 'ਤੇ ਅਚਨਚੇਤ ਚੈਕਿੰਗ

ਖਰੜ, 19 ਮਈ (ਗੁਰਮੁਖ ਸਿੰਘ ਮਾਨ)-ਪੰਜਾਬ ਸਰਕਾਰ ਵਿਚ ਬਿਜਲੀ ਮੰਤਰੀ ਹਰਭਜਨ ਸਿੰਘ ਅੱਜ ਖਰੜ ਦੇ ਬਿਜਲੀ ਦਫਤਰ ਵਿਖੇ ਸ਼ਿਕਾਇਤ ਮਿਲਣ ਉਤੇ ਅਚਨਚੇਤ ਚੈਕਿੰਗ ਲਈ ਗਏ। ਚੈਕਿੰਗ ਉਪਰੰਤ ਉਨ੍ਹਾਂ ਦੱਸਿਆ ਕਿ ਜੋ ਮੀਟਰ ਲਾਉਣ ਵਿਚ ਅਣਗਹਿਲੀ ਵਰਤੀ ਗਈ ਹੈ, ਉਸ ਨੂੰ ਲੈ ਕੇ ਐਸ.ਡੀ.ਓ. ਸਵਰਨਜੀਤ ਸਿੰਘ ਨੂੰ ਸੋਕਾਸ ਨੋਟਿਸ ਜਾਰੀ ਕੀਤਾ ਗਿਆ ਹੈ, ਜੋ ਤਿੰਨ ਦਿਨਾਂ ਵਿਚ ਸਪੱਸ਼ਟੀਕਰਨ ਦਾ ਜਵਾਬ ਦੇਣਗੇ। ਇਸ ਮਾਮਲੇ ਸਬੰਧੀ ਜੇ.ਈ. ਜਤਿੰਦਰ ਸਿੰਘ ਨੂੰ ਚਾਰਜਸ਼ੀਟ ਕੀਤਾ ਗਿਆ ਹੈ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ