ਭਵਿੱਖ 'ਚ ਕਿਸੇ ਵੀ 'ਅੱਤਵਾਦੀ ਕਾਰਵਾਈ' ਨੂੰ ਭਾਰਤ ਵਿਰੁੱਧ 'ਜੰਗ ਦੀ ਕਾਰਵਾਈ' ਮੰਨਿਆ ਜਾਵੇਗਾ -ਸੂਤਰ
.png)
ਨਵੀਂ ਦਿੱਲੀ, 10 ਮਈ-ਭਵਿੱਖ ਵਿਚ ਕਿਸੇ ਵੀ 'ਅੱਤਵਾਦੀ ਕਾਰਵਾਈ' ਨੂੰ ਭਾਰਤ ਵਿਰੁੱਧ 'ਜੰਗ ਦੀ ਕਾਰਵਾਈ' ਮੰਨਿਆ ਜਾਵੇਗਾ। ਉੱਚ ਸਰਕਾਰੀ ਸੂਤਰ ਨੇ ਇਹ ਜਾਣਕਾਰੀ ਦਿੱਤੀ।