ਜ਼ਿਲ੍ਹੇ ਅੰਦਰ ਸਾਰੇ ਪਾਬੰਦੀਆਂ ਦੇ ਹੁਕਮ ਤੁਰੰਤ ਵਾਪਸ ਲਏ ਜਾਂਦੇ ਹਨ - ਡੀ.ਸੀ. ਜਲੰਧਰ

ਜਲੰਧਰ, 10 ਮਈ-ਜ਼ਿਲ੍ਹੇ ਦੇ ਅੰਦਰ ਸਾਰੇ ਪਾਬੰਦੀਆਂ ਦੇ ਹੁਕਮ ਤੁਰੰਤ ਵਾਪਸ ਲਏ ਜਾਂਦੇ ਹਨ। ਹੁਣ ਹਾਲਾਤ ਆਮ ਹੋ ਸਕਦੇ ਹਨ। ਡਿਪਟੀ ਕਮਿਸ਼ਨਰ ਜਲੰਧਰ ਨੇ ਇਹ ਜਾਣਕਾਰੀ ਸਾਂਝੀ ਕੀਤੀ।