JALANDHAR WEATHER

ਹੁਣ ਲੋਕ ਆਮ ਵਾਂਗ ਗਤੀਵਿਧੀਆਂ ਕਰ ਸਕਣਗੇ - ਦਸੂਹਾ ਪ੍ਰਸ਼ਾਸਨ

ਦਸੂਹਾ 10 ਮਈ, (ਕੌਸ਼ਲ)-ਭਾਰਤ-ਪਾਕਿ ਦੀ ਜੰਗਬੰਦੀ ਨੂੰ ਦੇਖਦਿਆਂ ਦਸੂਹਾ ਪ੍ਰਸ਼ਾਸਨ ਵਲੋਂ ਜੋ ਵੀ ਦੁਕਾਨਾਂ ਬੰਦ ਜਾਂ ਬਲੈਕ ਆਊਟ ਦੇ ਆਰਡਰ ਕੱਢੇ ਗਏ ਸਨ, ਉਨ੍ਹਾਂ ਨੂੰ ਰੱਦ ਕੀਤਾ ਗਿਆ ਹੈ, ਹੁਣ ਲੋਕ ਆਮ ਵਾਂਗ ਗਤੀਵਿਧੀਆਂ ਕਰ ਸਕਦੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ