JALANDHAR WEATHER

ਆਂਧਰਾ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਘਰ ’ਚ ਨਜ਼ਰਬੰਦ ਕਰਨ ਦੇ ਲਗਾਏ ਦੋਸ਼

ਅਮਰਾਵਤੀ, 30 ਅਪ੍ਰੈਲ- ਆਂਧਰਾ ਪ੍ਰਦੇਸ਼ ਕਾਂਗਰਸ ਪ੍ਰਧਾਨ ਵਾਈ.ਐਸ. ਸ਼ਰਮੀਲਾ ਨੇ ਵਿਜੇਵਾੜਾ ਸਥਿਤ ਉਨ੍ਹਾਂ ਦੇ ਘਰ ’ਤੇ ਨਜ਼ਰਬੰਦ ਹੋਣ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਟਵੀਟ ਕਰ ਕਿਹਾ ਕਿ ਕਿਰਪਾ ਕਰਕੇ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਦੱਸੋ। ਹੁਣ ਸਿਰਫ਼ ਪੀ.ਸੀ.ਸੀ. ਦਫ਼ਤਰ ਵਿਖੇ ਮੇਰੀ ਕੰਮ ਵਾਲੀ ਥਾਂ ’ਤੇ ਜਾਣਾ ਇਕ ਅਪਰਾਧ ਹੈ? ਤੁਸੀਂ ਸਾਡੇ ਸੰਵਿਧਾਨਕ ਅਧਿਕਾਰਾਂ ਨੂੰ ਕਿਉਂ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਤੁਹਾਡੀ ਸਰਕਾਰ ਨੂੰ ਕਿਸ ਗੱਲ ਦਾ ਡਰ ਹੈ?

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ