ਭਾਰੀ ਮੀਂਹ ਅਤੇ ਹੜ੍ਹਾਂ ਤੋਂ ਬਾਅਦ ਰਾਮਬਨ ਵਿਚ ਪੁਨਰ ਨਿਰਮਾਣ ਅਤੇ ਨਿਕਾਸੀ ਦਾ ਕੰਮ ਜਾਰੀ

ਜੰਮੂ-ਕਸ਼ਮੀਰ, 21 ਅਪ੍ਰੈਲ - ਕੱਲ੍ਹ ਭਾਰੀ ਮੀਂਹ ਅਤੇ ਹੜ੍ਹਾਂ ਤੋਂ ਬਾਅਦ ਰਾਮਬਨ ਵਿਚ ਪੁਨਰ ਨਿਰਮਾਣ ਅਤੇ ਨਿਕਾਸੀ ਦਾ ਕੰਮ ਜਾਰੀ ਹੈ, ਜਿਸ ਵਿਚ ਜਨਤਕ ਅਤੇ ਨਿੱਜੀ ਜਾਇਦਾਦਾਂ ਤਬਾਹ ਹੋ ਗਈਆਂ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ।