ਸੀਨੀਅਰ ਜੇ.ਡੂ. (ਯੂ) ਨੇਤਾ ਮੁਹੰਮਦ ਕਾਸਿਮ ਅੰਸਾਰੀ ਵਲੋਂ ਵਕਫ ਸੋਧ ਬਿੱਲ ਨੂੰ ਲੈ ਕੇ ਪਾਰਟੀ ਪ੍ਰਤੀ ਸਟੈਂਡ ਨਾ ਲੈਣ 'ਤੇ ਅਸਤੀਫਾ
ਨਵੀਂ ਦਿੱਲੀ, 3 ਅਪ੍ਰੈਲ-ਸੀਨੀਅਰ ਜਨਤਾ ਦਲ (ਯੂ) ਨੇਤਾ ਮੁਹੰਮਦ ਕਾਸਿਮ ਅੰਸਾਰੀ ਨੇ ਵਕਫ ਅਮੈਂਡਮੈਂਟ ਬਿੱਲ 'ਤੇ ਪਾਰਟੀ ਦੇ ਸਟੈਂਡ ਨੂੰ ਲੈ ਕੇ ਪਾਰਟੀ ਅਤੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।