ਆਈ.ਪੀ.ਐੱਲ 2025 : ਆਰ.ਸੀ.ਬੀ. ਬਨਾਮ ਜੀ.ਟੀ. : ਗੁਜਰਾਤ ਨੇ ਟਾਸ ਜਿੱਤਿਆ, ਬੰਗਲੌਰ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ

ਬੈਂਗਲੁਰੂ, 2 ਅਪ੍ਰੈਲ – ਅੱਜ ਆਈ.ਪੀ.ਐੱਲ 2025 ਦਾ 14ਵਾਂ ਮੈਚ ਰਾਇਲ ਚੈਲੇਂਜਰਜ਼ ਬੰਗਲੌਰ (ਆਰ.ਸੀ.ਬੀ.) ਅਤੇ ਗੁਜਰਾਤ ਟਾਈਟਨਜ਼ (ਜੀ.ਟੀ.) ਵਿਚਕਾਰ ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਗੁਜਰਾਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।