ਆਈ.ਪੀ.ਐਲ. 2025 : ਕੋਲਕਾਤਾ ਨੇ ਮੁੰਬਈ ਨੂੰ ਦਿੱਤਾ 117 ਦੌੜਾਂ ਦਾ ਟੀਚਾ

ਮੁੰਬਈ, 31 ਮਾਰਚ-ਆਈ.ਪੀ.ਐਲ. 2025 ਵਿਚ ਅੱਜ ਕੋਲਕਾਤਾ ਨਾਈਟ ਰਾਈਡਰਜ਼ ਤੇ ਮੁੰਬਈ ਇੰਡੀਅਨ ਵਿਚਾਲੇ ਮੈਚ ਹੈ। ਕੋਲਕਾਤਾ ਦੀ ਪਾਰੀ 17ਵੇਂ ਓਵਰ ਵਿਚ 116 ਦੌੜਾਂ ਉਤੇ ਸਿਮਟ ਗਈ ਹੈ।