ਸ੍ਰੀ ਰਾਮਵੀਰ, ਆਈ.ਏ.ਐਸ. ਨੂੰ ਮਿਲਿਆ ਵਾਧੂ ਚਾਰਜ
.jpeg)
ਚੰਡੀਗੜ੍ਹ, 1 ਅਪ੍ਰੈਲ-ਸ੍ਰੀ ਰਾਮਵੀਰ, ਆਈ.ਏ.ਐਸ. (2009) ਪੰਜਾਬ ਸਟੇਟ ਐਗਰੀਕਲਚਰਲ ਮਾਰਕੀਟਿੰਗ ਬੋਰਡ ਦੇ ਸੈਕਟਰੀ ਨੂੰ ਐਡਮਨਿਸਟ੍ਰੇਟਿਵ ਸੈਕਟਰੀ, ਇਨਫਾਰਮੇਸ਼ਨ ਐਂਡ ਪਬਲਿਕ ਰਿਲੇਸ਼ਨ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਦੀ ਬਕਾਇਦਾ ਲੈਟਰ ਵੀ ਜਾਰੀ ਕੀਤੀ ਗਈ ਹੈ।