ਆਈ.ਪੀ.ਐਲ. 2025 : ਲਖਨਊ ਨੇ ਪੰਜਾਬ ਨੂੰ ਦਿੱਤਾ 172 ਦੌੜਾਂ ਦਾ ਟੀਚਾ

ਉੱਤਰ ਪ੍ਰਦੇਸ਼, 1 ਅਪ੍ਰੈਲ-ਆਈ.ਪੀ.ਐਲ. 2025 ਦੇ ਅੱਜ ਦੇ ਮੁਕਾਬਲੇ ਵਿਚ ਲਖਨਊ ਨੇ ਪੰਜਾਬ ਨੂੰ 172 ਦੌੜਾਂ ਦਾ ਟੀਚਾ ਦਿੱਤਾ ਹੈ।