12ਭਾਜਪਾ ਨੇ ਭਲਕੇ ਸਾਰੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਸਦਨ ’ਚ ਮੌਜੂਦ ਰਹਿਣ ਲਈ ਜਾਰੀ ਕੀਤਾ ਵਹਿਪ
ਨਵੀਂ ਦਿੱਲੀ, 1 ਅਪ੍ਰੈਲ- ਭਾਜਪਾ ਨੇ ਸਾਰੇ ਲੋਕ ਸਭਾ ਸੰਸਦ ਮੈਂਬਰਾਂ ਨੂੰ ਕੱਲ੍ਹ, 2 ਅਪ੍ਰੈਲ ਨੂੰ ਸੰਸਦ ਵਿਚ ਮੌਜੂਦ ਰਹਿਣ ਲਈ ਵਹਿਪ ਜਾਰੀ ਕੀਤਾ ਹੈ। 2 ਅਪ੍ਰੈਲ ਨੂੰ, ਵਕਫ਼ ਸੋਧ ਬਿੱਲ ਵਿਚਾਰ....
... 4 hours 11 minutes ago